ਕੂਚ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਇਜ਼ਰਾਈਲੀਆਂ ਦਾ ਹਰ ਜੇਠਾ ਮੁੰਡਾ ਮੈਨੂੰ ਅਰਪਿਤ* ਕਰੋ। ਇਨਸਾਨਾਂ ਤੇ ਜਾਨਵਰਾਂ ਦੇ ਜੇਠੇ ਮੇਰੇ ਹਨ।”+ ਕੂਚ 22:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਤੂੰ ਆਪਣੇ ਬਲਦ ਜਾਂ ਭੇਡ ਨਾਲ ਇਸ ਤਰ੍ਹਾਂ ਕਰੀਂ:+ ਉਹ ਸੱਤ ਦਿਨ ਆਪਣੀ ਮਾਂ ਨਾਲ ਰਹੇ ਅਤੇ ਅੱਠਵੇਂ ਦਿਨ ਮੈਨੂੰ ਦੇ ਦੇਈਂ।+ ਗਿਣਤੀ 3:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹਰ ਜੇਠਾ ਮੇਰਾ ਹੈ।+ ਜਿਸ ਦਿਨ ਮੈਂ ਮਿਸਰ ਵਿਚ ਹਰ ਜੇਠੇ ਨੂੰ ਮਾਰਿਆ ਸੀ,+ ਉਸ ਦਿਨ ਮੈਂ ਇਜ਼ਰਾਈਲ ਦੇ ਹਰ ਜੇਠੇ ਨੂੰ ਆਪਣੇ ਲਈ ਪਵਿੱਤਰ ਕੀਤਾ, ਚਾਹੇ ਉਹ ਇਨਸਾਨ ਦਾ ਸੀ ਜਾਂ ਜਾਨਵਰ ਦਾ।+ ਸਾਰੇ ਜੇਠੇ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।” ਗਿਣਤੀ 18:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਉਹ ਯਹੋਵਾਹ ਸਾਮ੍ਹਣੇ ਜਿਹੜਾ ਵੀ ਜੇਠਾ+ ਲਿਆਉਣ, ਚਾਹੇ ਉਹ ਇਨਸਾਨ ਦਾ ਹੋਵੇ ਜਾਂ ਜਾਨਵਰ ਦਾ, ਉਹ ਤੇਰਾ ਹੋਵੇਗਾ। ਪਰ ਤੂੰ ਇਨਸਾਨ ਦੇ ਜੇਠਿਆਂ ਨੂੰ ਛੁਡਾਉਣ ਦੀ ਇਜਾਜ਼ਤ ਜ਼ਰੂਰ ਦੇਈਂ+ ਅਤੇ ਅਸ਼ੁੱਧ ਜਾਨਵਰਾਂ ਦੇ ਜੇਠਿਆਂ ਨੂੰ ਵੀ ਛੁਡਾਉਣ ਦੀ ਇਜਾਜ਼ਤ ਦੇਈਂ।+ ਗਿਣਤੀ 18:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੂੰ ਬਲਦ, ਭੇਡ ਤੇ ਬੱਕਰੀ ਦੇ ਜੇਠੇ ਨੂੰ ਨਾ ਛੁਡਾਈਂ+ ਕਿਉਂਕਿ ਇਹ ਪਵਿੱਤਰ ਹਨ। ਤੂੰ ਇਨ੍ਹਾਂ ਦਾ ਖ਼ੂਨ ਵੇਦੀ ਉੱਤੇ ਛਿੜਕੀਂ+ ਅਤੇ ਚਰਬੀ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈਂ ਤਾਂਕਿ ਇਸ ਦਾ ਧੂੰਆਂ ਉੱਠੇ ਅਤੇ ਇਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+
30 ਤੂੰ ਆਪਣੇ ਬਲਦ ਜਾਂ ਭੇਡ ਨਾਲ ਇਸ ਤਰ੍ਹਾਂ ਕਰੀਂ:+ ਉਹ ਸੱਤ ਦਿਨ ਆਪਣੀ ਮਾਂ ਨਾਲ ਰਹੇ ਅਤੇ ਅੱਠਵੇਂ ਦਿਨ ਮੈਨੂੰ ਦੇ ਦੇਈਂ।+
13 ਹਰ ਜੇਠਾ ਮੇਰਾ ਹੈ।+ ਜਿਸ ਦਿਨ ਮੈਂ ਮਿਸਰ ਵਿਚ ਹਰ ਜੇਠੇ ਨੂੰ ਮਾਰਿਆ ਸੀ,+ ਉਸ ਦਿਨ ਮੈਂ ਇਜ਼ਰਾਈਲ ਦੇ ਹਰ ਜੇਠੇ ਨੂੰ ਆਪਣੇ ਲਈ ਪਵਿੱਤਰ ਕੀਤਾ, ਚਾਹੇ ਉਹ ਇਨਸਾਨ ਦਾ ਸੀ ਜਾਂ ਜਾਨਵਰ ਦਾ।+ ਸਾਰੇ ਜੇਠੇ ਮੇਰੇ ਹੋਣਗੇ। ਮੈਂ ਯਹੋਵਾਹ ਹਾਂ।”
15 “ਉਹ ਯਹੋਵਾਹ ਸਾਮ੍ਹਣੇ ਜਿਹੜਾ ਵੀ ਜੇਠਾ+ ਲਿਆਉਣ, ਚਾਹੇ ਉਹ ਇਨਸਾਨ ਦਾ ਹੋਵੇ ਜਾਂ ਜਾਨਵਰ ਦਾ, ਉਹ ਤੇਰਾ ਹੋਵੇਗਾ। ਪਰ ਤੂੰ ਇਨਸਾਨ ਦੇ ਜੇਠਿਆਂ ਨੂੰ ਛੁਡਾਉਣ ਦੀ ਇਜਾਜ਼ਤ ਜ਼ਰੂਰ ਦੇਈਂ+ ਅਤੇ ਅਸ਼ੁੱਧ ਜਾਨਵਰਾਂ ਦੇ ਜੇਠਿਆਂ ਨੂੰ ਵੀ ਛੁਡਾਉਣ ਦੀ ਇਜਾਜ਼ਤ ਦੇਈਂ।+
17 ਤੂੰ ਬਲਦ, ਭੇਡ ਤੇ ਬੱਕਰੀ ਦੇ ਜੇਠੇ ਨੂੰ ਨਾ ਛੁਡਾਈਂ+ ਕਿਉਂਕਿ ਇਹ ਪਵਿੱਤਰ ਹਨ। ਤੂੰ ਇਨ੍ਹਾਂ ਦਾ ਖ਼ੂਨ ਵੇਦੀ ਉੱਤੇ ਛਿੜਕੀਂ+ ਅਤੇ ਚਰਬੀ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈਂ ਤਾਂਕਿ ਇਸ ਦਾ ਧੂੰਆਂ ਉੱਠੇ ਅਤੇ ਇਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+