ਬਿਵਸਥਾ ਸਾਰ 12:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਪਰ ਜਦੋਂ ਵੀ ਤੁਹਾਡਾ ਦਿਲ ਮੀਟ ਖਾਣ ਨੂੰ ਕਰੇ, ਤਾਂ ਤੁਸੀਂ ਆਪਣੇ ਸਾਰੇ ਸ਼ਹਿਰਾਂ* ਵਿਚ ਜਾਨਵਰ ਵੱਢ ਕੇ ਖਾ ਸਕਦੇ ਹੋ।+ ਤੁਹਾਡੇ ਪਰਮੇਸ਼ੁਰ ਯਹੋਵਾਹ ਦੀ ਬਰਕਤ ਨਾਲ ਤੁਹਾਡੇ ਕੋਲ ਜਿੰਨੇ ਜਾਨਵਰ ਹਨ, ਤੁਸੀਂ ਉਨ੍ਹਾਂ ਵਿੱਚੋਂ ਜਿੰਨੇ ਚਾਹੋ ਖਾ ਸਕਦੇ ਹੋ। ਸ਼ੁੱਧ ਤੇ ਅਸ਼ੁੱਧ ਦੋਵੇਂ ਇਨਸਾਨ ਇਹ ਮੀਟ ਖਾ ਸਕਦੇ ਹਨ ਜਿਵੇਂ ਤੁਸੀਂ ਕਿਸੇ ਚਿਕਾਰੇ* ਜਾਂ ਹਿਰਨ ਦਾ ਖਾਂਦੇ ਹੋ। ਬਿਵਸਥਾ ਸਾਰ 14:4, 5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੁਸੀਂ ਇਹ ਜਾਨਵਰ ਖਾ ਸਕਦੇ ਹੋ:+ ਬਲਦ, ਭੇਡ, ਬੱਕਰੀ, 5 ਹਿਰਨ, ਚਿਕਾਰਾ,* ਛੋਟਾ ਹਿਰਨ, ਜੰਗਲੀ ਬੱਕਰਾ, ਨੀਲ ਗਾਂ, ਜੰਗਲੀ ਭੇਡ ਅਤੇ ਪਹਾੜੀ ਭੇਡ।
15 “ਪਰ ਜਦੋਂ ਵੀ ਤੁਹਾਡਾ ਦਿਲ ਮੀਟ ਖਾਣ ਨੂੰ ਕਰੇ, ਤਾਂ ਤੁਸੀਂ ਆਪਣੇ ਸਾਰੇ ਸ਼ਹਿਰਾਂ* ਵਿਚ ਜਾਨਵਰ ਵੱਢ ਕੇ ਖਾ ਸਕਦੇ ਹੋ।+ ਤੁਹਾਡੇ ਪਰਮੇਸ਼ੁਰ ਯਹੋਵਾਹ ਦੀ ਬਰਕਤ ਨਾਲ ਤੁਹਾਡੇ ਕੋਲ ਜਿੰਨੇ ਜਾਨਵਰ ਹਨ, ਤੁਸੀਂ ਉਨ੍ਹਾਂ ਵਿੱਚੋਂ ਜਿੰਨੇ ਚਾਹੋ ਖਾ ਸਕਦੇ ਹੋ। ਸ਼ੁੱਧ ਤੇ ਅਸ਼ੁੱਧ ਦੋਵੇਂ ਇਨਸਾਨ ਇਹ ਮੀਟ ਖਾ ਸਕਦੇ ਹਨ ਜਿਵੇਂ ਤੁਸੀਂ ਕਿਸੇ ਚਿਕਾਰੇ* ਜਾਂ ਹਿਰਨ ਦਾ ਖਾਂਦੇ ਹੋ।
4 ਤੁਸੀਂ ਇਹ ਜਾਨਵਰ ਖਾ ਸਕਦੇ ਹੋ:+ ਬਲਦ, ਭੇਡ, ਬੱਕਰੀ, 5 ਹਿਰਨ, ਚਿਕਾਰਾ,* ਛੋਟਾ ਹਿਰਨ, ਜੰਗਲੀ ਬੱਕਰਾ, ਨੀਲ ਗਾਂ, ਜੰਗਲੀ ਭੇਡ ਅਤੇ ਪਹਾੜੀ ਭੇਡ।