ਗਿਣਤੀ 28:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 “‘ਜਦੋਂ ਤੁਸੀਂ ਪੱਕੇ ਹੋਏ ਪਹਿਲੇ ਫਲਾਂ ਦੇ ਤਿਉਹਾਰ+ ਯਾਨੀ ਵਾਢੀ ਦੇ ਤਿਉਹਾਰ+ ʼਤੇ ਯਹੋਵਾਹ ਅੱਗੇ ਨਵੇਂ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ,+ ਤਾਂ ਤੁਸੀਂ ਉਸ ਦਿਨ ਪਵਿੱਤਰ ਸਭਾ ਰੱਖੋ। ਉਸ ਦਿਨ ਤੁਸੀਂ ਕੋਈ ਕੰਮ ਨਾ ਕਰੋ।+
26 “‘ਜਦੋਂ ਤੁਸੀਂ ਪੱਕੇ ਹੋਏ ਪਹਿਲੇ ਫਲਾਂ ਦੇ ਤਿਉਹਾਰ+ ਯਾਨੀ ਵਾਢੀ ਦੇ ਤਿਉਹਾਰ+ ʼਤੇ ਯਹੋਵਾਹ ਅੱਗੇ ਨਵੇਂ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ,+ ਤਾਂ ਤੁਸੀਂ ਉਸ ਦਿਨ ਪਵਿੱਤਰ ਸਭਾ ਰੱਖੋ। ਉਸ ਦਿਨ ਤੁਸੀਂ ਕੋਈ ਕੰਮ ਨਾ ਕਰੋ।+