ਬਿਵਸਥਾ ਸਾਰ 16:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਹਰੇਕ ਨੂੰ ਜਿੰਨੀ ਬਰਕਤ ਦਿੱਤੀ ਹੈ, ਉਸ ਹਿਸਾਬ ਨਾਲ ਉਹ ਆਪਣੇ ਪਰਮੇਸ਼ੁਰ ਯਹੋਵਾਹ ਲਈ ਤੋਹਫ਼ਾ ਲਿਆਵੇ।+ 1 ਕੁਰਿੰਥੀਆਂ 16:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹਰ ਹਫ਼ਤੇ ਦੇ ਪਹਿਲੇ ਦਿਨ* ਤੁਹਾਡੇ ਵਿੱਚੋਂ ਹਰੇਕ ਜਣਾ ਆਪਣੀ ਕਮਾਈ ਅਨੁਸਾਰ ਕੁਝ ਪੈਸੇ ਵੱਖਰੇ ਰੱਖ ਲਵੇ ਤਾਂਕਿ ਜਦ ਮੈਂ ਆਵਾਂ, ਤਾਂ ਉਦੋਂ ਤੁਹਾਨੂੰ ਦਾਨ ਇਕੱਠਾ ਕਰਨ ਦੀ ਲੋੜ ਨਾ ਪਵੇ। 2 ਕੁਰਿੰਥੀਆਂ 8:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਪਰਮੇਸ਼ੁਰ ਦਿਲੋਂ ਦਿੱਤੇ ਦਾਨ ਨੂੰ ਕਬੂਲ ਕਰਦਾ ਹੈ ਕਿਉਂਕਿ ਉਹ ਇਨਸਾਨ ਤੋਂ ਉਨ੍ਹਾਂ ਚੀਜ਼ਾਂ ਦੀ ਹੀ ਉਮੀਦ ਰੱਖਦਾ ਹੈ ਜਿਹੜੀਆਂ ਉਹ ਦੇ ਸਕਦਾ ਹੈ,+ ਨਾ ਕਿ ਜਿਹੜੀਆਂ ਉਹ ਨਹੀਂ ਦੇ ਸਕਦਾ।
17 ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਹਰੇਕ ਨੂੰ ਜਿੰਨੀ ਬਰਕਤ ਦਿੱਤੀ ਹੈ, ਉਸ ਹਿਸਾਬ ਨਾਲ ਉਹ ਆਪਣੇ ਪਰਮੇਸ਼ੁਰ ਯਹੋਵਾਹ ਲਈ ਤੋਹਫ਼ਾ ਲਿਆਵੇ।+
2 ਹਰ ਹਫ਼ਤੇ ਦੇ ਪਹਿਲੇ ਦਿਨ* ਤੁਹਾਡੇ ਵਿੱਚੋਂ ਹਰੇਕ ਜਣਾ ਆਪਣੀ ਕਮਾਈ ਅਨੁਸਾਰ ਕੁਝ ਪੈਸੇ ਵੱਖਰੇ ਰੱਖ ਲਵੇ ਤਾਂਕਿ ਜਦ ਮੈਂ ਆਵਾਂ, ਤਾਂ ਉਦੋਂ ਤੁਹਾਨੂੰ ਦਾਨ ਇਕੱਠਾ ਕਰਨ ਦੀ ਲੋੜ ਨਾ ਪਵੇ।
12 ਪਰਮੇਸ਼ੁਰ ਦਿਲੋਂ ਦਿੱਤੇ ਦਾਨ ਨੂੰ ਕਬੂਲ ਕਰਦਾ ਹੈ ਕਿਉਂਕਿ ਉਹ ਇਨਸਾਨ ਤੋਂ ਉਨ੍ਹਾਂ ਚੀਜ਼ਾਂ ਦੀ ਹੀ ਉਮੀਦ ਰੱਖਦਾ ਹੈ ਜਿਹੜੀਆਂ ਉਹ ਦੇ ਸਕਦਾ ਹੈ,+ ਨਾ ਕਿ ਜਿਹੜੀਆਂ ਉਹ ਨਹੀਂ ਦੇ ਸਕਦਾ।