-
ਕੂਚ 23:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤੂੰ ਭੀੜ ਦੇ ਪਿੱਛੇ ਲੱਗ ਕੇ ਬੁਰਾ ਕੰਮ ਨਾ ਕਰੀਂ ਅਤੇ ਨਾ ਹੀ ਕਿਸੇ ਨਾਲ ਅਨਿਆਂ ਕਰਨ ਲਈ ਭੀੜ ਦੇ ਪਿੱਛੇ ਲੱਗ ਕੇ ਗਵਾਹੀ ਦੇਈਂ।
-
-
ਲੇਵੀਆਂ 19:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “‘ਤੁਸੀਂ ਕਿਸੇ ਨਾਲ ਅਨਿਆਂ ਨਾ ਕਰੋ। ਤੁਸੀਂ ਕਿਸੇ ਗ਼ਰੀਬ ਦਾ ਪੱਖ ਨਾ ਲਓ ਜਾਂ ਕਿਸੇ ਅਮੀਰ ਦੀ ਤਰਫ਼ਦਾਰੀ ਨਾ ਕਰੋ।+ ਤੁਸੀਂ ਆਪਣੇ ਗੁਆਂਢੀ ਨਾਲ ਨਿਆਂ ਕਰੋ।
-