17 ਤੁਸੀਂ ਫ਼ੈਸਲਾ ਕਰਦੇ ਵੇਲੇ ਪੱਖਪਾਤ ਨਾ ਕਰੋ।+ ਤੁਸੀਂ ਕਮਜ਼ੋਰ ਤੇ ਤਾਕਤਵਰ ਦੋਵਾਂ ਦੀ ਗੱਲ ਸੁਣੋ।+ ਤੁਸੀਂ ਇਨਸਾਨਾਂ ਤੋਂ ਨਾ ਡਰੋ+ ਕਿਉਂਕਿ ਨਿਆਂ ਕਰਨ ਵਾਲਾ ਪਰਮੇਸ਼ੁਰ ਹੀ ਹੈ।+ ਜੇ ਤੁਹਾਡੇ ਲਈ ਕਿਸੇ ਮਸਲੇ ਨੂੰ ਸੁਲਝਾਉਣਾ ਬਹੁਤ ਔਖਾ ਹੈ, ਤਾਂ ਉਹ ਮਸਲਾ ਮੇਰੇ ਕੋਲ ਲੈ ਕੇ ਆਓ ਅਤੇ ਮੈਂ ਇਸ ਦੀ ਸੁਣਵਾਈ ਕਰਾਂਗਾ।’+