ਕੂਚ 23:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨੂੰ ਮੱਥਾ ਨਾ ਟੇਕਿਓ ਜਾਂ ਉਨ੍ਹਾਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੀ ਭਗਤੀ ਨਾ ਕਰਿਓ। ਤੁਸੀਂ ਉਨ੍ਹਾਂ ਵਰਗੇ ਕੰਮ ਨਾ ਕਰਿਓ,+ ਸਗੋਂ ਉਨ੍ਹਾਂ ਦੇ ਬੁੱਤ ਤੋੜ ਦਿਓ ਅਤੇ ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦਿਓ।+ ਲੇਵੀਆਂ 26:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 “‘ਤੂੰ ਆਪਣੇ ਲਈ ਨਿਕੰਮੇ ਦੇਵਤਿਆਂ ਦੀਆਂ ਮੂਰਤਾਂ ਨਾ ਬਣਾ+ ਅਤੇ ਤੂੰ ਆਪਣੇ ਵਾਸਤੇ ਤਰਾਸ਼ੇ ਹੋਏ ਬੁੱਤ+ ਜਾਂ ਪੂਜਾ-ਥੰਮ੍ਹ ਖੜ੍ਹੇ ਨਾ ਕਰ। ਤੂੰ ਦੇਸ਼ ਵਿਚ ਨਕਾਸ਼ੀਦਾਰ ਪੱਥਰਾਂ+ ਸਾਮ੍ਹਣੇ ਮੱਥਾ ਨਾ ਟੇਕ;+ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ। ਬਿਵਸਥਾ ਸਾਰ 12:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਪੂਜਾ-ਖੰਭੇ* ਅੱਗ ਵਿਚ ਸਾੜ ਦੇਣੇ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਘੜੀਆਂ ਹੋਈਆਂ ਮੂਰਤੀਆਂ ਤੋੜ ਦੇਣੀਆਂ।+ ਇਸ ਤਰ੍ਹਾਂ ਤੁਸੀਂ ਉਸ ਜਗ੍ਹਾ ਤੋਂ ਉਨ੍ਹਾਂ ਦੇਵਤਿਆਂ ਦਾ ਨਾਂ ਤਕ ਮਿਟਾ ਦੇਣਾ।+
24 ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨੂੰ ਮੱਥਾ ਨਾ ਟੇਕਿਓ ਜਾਂ ਉਨ੍ਹਾਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੀ ਭਗਤੀ ਨਾ ਕਰਿਓ। ਤੁਸੀਂ ਉਨ੍ਹਾਂ ਵਰਗੇ ਕੰਮ ਨਾ ਕਰਿਓ,+ ਸਗੋਂ ਉਨ੍ਹਾਂ ਦੇ ਬੁੱਤ ਤੋੜ ਦਿਓ ਅਤੇ ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦਿਓ।+
26 “‘ਤੂੰ ਆਪਣੇ ਲਈ ਨਿਕੰਮੇ ਦੇਵਤਿਆਂ ਦੀਆਂ ਮੂਰਤਾਂ ਨਾ ਬਣਾ+ ਅਤੇ ਤੂੰ ਆਪਣੇ ਵਾਸਤੇ ਤਰਾਸ਼ੇ ਹੋਏ ਬੁੱਤ+ ਜਾਂ ਪੂਜਾ-ਥੰਮ੍ਹ ਖੜ੍ਹੇ ਨਾ ਕਰ। ਤੂੰ ਦੇਸ਼ ਵਿਚ ਨਕਾਸ਼ੀਦਾਰ ਪੱਥਰਾਂ+ ਸਾਮ੍ਹਣੇ ਮੱਥਾ ਨਾ ਟੇਕ;+ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ।
3 ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਪੂਜਾ-ਖੰਭੇ* ਅੱਗ ਵਿਚ ਸਾੜ ਦੇਣੇ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਘੜੀਆਂ ਹੋਈਆਂ ਮੂਰਤੀਆਂ ਤੋੜ ਦੇਣੀਆਂ।+ ਇਸ ਤਰ੍ਹਾਂ ਤੁਸੀਂ ਉਸ ਜਗ੍ਹਾ ਤੋਂ ਉਨ੍ਹਾਂ ਦੇਵਤਿਆਂ ਦਾ ਨਾਂ ਤਕ ਮਿਟਾ ਦੇਣਾ।+