19 ਅਤੇ ਜਦੋਂ ਵੀ ਤੁਸੀਂ ਆਪਣੀਆਂ ਨਜ਼ਰਾਂ ਉੱਪਰ ਆਕਾਸ਼ ਵੱਲ ਚੁੱਕ ਕੇ ਸੂਰਜ, ਚੰਦ ਅਤੇ ਤਾਰੇ ਯਾਨੀ ਆਕਾਸ਼ ਦੀ ਸਾਰੀ ਸੈਨਾ ਦੇਖੋ, ਤਾਂ ਤੁਸੀਂ ਇਨ੍ਹਾਂ ਅੱਗੇ ਮੱਥਾ ਟੇਕਣ ਤੇ ਇਨ੍ਹਾਂ ਦੀ ਭਗਤੀ ਕਰਨ ਲਈ ਬਹਿਕਾਏ ਨਾ ਜਾਓ।+ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਧਰਤੀ ਦੇ ਸਾਰੇ ਲੋਕਾਂ ਨੂੰ ਇਹ ਚੀਜ਼ਾਂ ਦਿੱਤੀਆਂ ਹਨ।