ਬਿਵਸਥਾ ਸਾਰ 32:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜਦ ਅੱਤ ਮਹਾਨ ਨੇ ਕੌਮਾਂ ਨੂੰ ਵਿਰਾਸਤ ਦਿੱਤੀ,+ਜਦ ਉਸ ਨੇ ਆਦਮ ਦੇ ਪੁੱਤਰਾਂ* ਨੂੰ ਇਕ-ਦੂਜੇ ਤੋਂ ਵੱਖ ਕੀਤਾ,+ਤਦ ਉਸ ਨੇ ਇਜ਼ਰਾਈਲ ਦੇ ਲੋਕਾਂ ਦੀ ਗਿਣਤੀ ਮੁਤਾਬਕ+ਦੇਸ਼-ਦੇਸ਼ ਦੇ ਲੋਕਾਂ ਦੀ ਹੱਦ ਮਿਥੀ।+ ਯਹੋਸ਼ੁਆ 24:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਇਸਹਾਕ ਨੂੰ ਮੈਂ ਯਾਕੂਬ ਅਤੇ ਏਸਾਓ ਦਿੱਤੇ।+ ਬਾਅਦ ਵਿਚ ਮੈਂ ਏਸਾਓ ਨੂੰ ਮਲਕੀਅਤ ਵਜੋਂ ਸੇਈਰ ਪਹਾੜ ਦਿੱਤਾ;+ ਅਤੇ ਯਾਕੂਬ ਤੇ ਉਸ ਦੇ ਪੁੱਤਰ ਥੱਲੇ ਮਿਸਰ ਨੂੰ ਚਲੇ ਗਏ।+ ਰਸੂਲਾਂ ਦੇ ਕੰਮ 17:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਉਸ ਨੇ ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ+ ਕਿ ਉਹ ਪੂਰੀ ਧਰਤੀ ਉੱਤੇ ਵੱਸਣ+ ਅਤੇ ਉਸ ਨੇ ਸਮੇਂ ਮਿਥੇ ਹਨ ਅਤੇ ਇਨਸਾਨਾਂ ਦੇ ਰਹਿਣ ਦੀਆਂ ਹੱਦਾਂ ਕਾਇਮ ਕੀਤੀਆਂ ਹਨ+
8 ਜਦ ਅੱਤ ਮਹਾਨ ਨੇ ਕੌਮਾਂ ਨੂੰ ਵਿਰਾਸਤ ਦਿੱਤੀ,+ਜਦ ਉਸ ਨੇ ਆਦਮ ਦੇ ਪੁੱਤਰਾਂ* ਨੂੰ ਇਕ-ਦੂਜੇ ਤੋਂ ਵੱਖ ਕੀਤਾ,+ਤਦ ਉਸ ਨੇ ਇਜ਼ਰਾਈਲ ਦੇ ਲੋਕਾਂ ਦੀ ਗਿਣਤੀ ਮੁਤਾਬਕ+ਦੇਸ਼-ਦੇਸ਼ ਦੇ ਲੋਕਾਂ ਦੀ ਹੱਦ ਮਿਥੀ।+
4 ਫਿਰ ਇਸਹਾਕ ਨੂੰ ਮੈਂ ਯਾਕੂਬ ਅਤੇ ਏਸਾਓ ਦਿੱਤੇ।+ ਬਾਅਦ ਵਿਚ ਮੈਂ ਏਸਾਓ ਨੂੰ ਮਲਕੀਅਤ ਵਜੋਂ ਸੇਈਰ ਪਹਾੜ ਦਿੱਤਾ;+ ਅਤੇ ਯਾਕੂਬ ਤੇ ਉਸ ਦੇ ਪੁੱਤਰ ਥੱਲੇ ਮਿਸਰ ਨੂੰ ਚਲੇ ਗਏ।+
26 ਉਸ ਨੇ ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ+ ਕਿ ਉਹ ਪੂਰੀ ਧਰਤੀ ਉੱਤੇ ਵੱਸਣ+ ਅਤੇ ਉਸ ਨੇ ਸਮੇਂ ਮਿਥੇ ਹਨ ਅਤੇ ਇਨਸਾਨਾਂ ਦੇ ਰਹਿਣ ਦੀਆਂ ਹੱਦਾਂ ਕਾਇਮ ਕੀਤੀਆਂ ਹਨ+