1 ਸਮੂਏਲ 7:15, 16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਸਮੂਏਲ ਆਪਣੀ ਸਾਰੀ ਜ਼ਿੰਦਗੀ ਇਜ਼ਰਾਈਲ ਦਾ ਨਿਆਂ ਕਰਦਾ ਰਿਹਾ।+ 16 ਉਹ ਹਰ ਸਾਲ ਬੈਤੇਲ,+ ਗਿਲਗਾਲ+ ਅਤੇ ਮਿਸਪਾਹ+ ਦਾ ਦੌਰਾ ਕਰਦਾ ਹੁੰਦਾ ਸੀ ਅਤੇ ਉਸ ਨੇ ਇਨ੍ਹਾਂ ਸਾਰੇ ਇਲਾਕਿਆਂ ਵਿਚ ਇਜ਼ਰਾਈਲ ਦਾ ਨਿਆਂ ਕੀਤਾ।
15 ਸਮੂਏਲ ਆਪਣੀ ਸਾਰੀ ਜ਼ਿੰਦਗੀ ਇਜ਼ਰਾਈਲ ਦਾ ਨਿਆਂ ਕਰਦਾ ਰਿਹਾ।+ 16 ਉਹ ਹਰ ਸਾਲ ਬੈਤੇਲ,+ ਗਿਲਗਾਲ+ ਅਤੇ ਮਿਸਪਾਹ+ ਦਾ ਦੌਰਾ ਕਰਦਾ ਹੁੰਦਾ ਸੀ ਅਤੇ ਉਸ ਨੇ ਇਨ੍ਹਾਂ ਸਾਰੇ ਇਲਾਕਿਆਂ ਵਿਚ ਇਜ਼ਰਾਈਲ ਦਾ ਨਿਆਂ ਕੀਤਾ।