-
ਗਿਣਤੀ 20:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਪਰ ਅਦੋਮ ਦੇ ਰਾਜੇ ਨੇ ਕਿਹਾ: “ਤੁਸੀਂ ਸਾਡੇ ਇਲਾਕੇ ਵਿੱਚੋਂ ਨਹੀਂ ਲੰਘ ਸਕਦੇ। ਜੇ ਤੁਸੀਂ ਲੰਘੇ, ਤਾਂ ਮੈਂ ਤਲਵਾਰ ਲੈ ਕੇ ਤੁਹਾਨੂੰ ਰੋਕਣ ਆਵਾਂਗਾ।” 19 ਜਵਾਬ ਵਿਚ ਇਜ਼ਰਾਈਲੀਆਂ ਨੇ ਉਸ ਨੂੰ ਕਿਹਾ: “ਅਸੀਂ ਰਾਜਮਾਰਗ ਉੱਤੇ ਹੀ ਚੱਲਾਂਗੇ ਅਤੇ ਜੇ ਅਸੀਂ ਤੇ ਸਾਡੇ ਪਸ਼ੂ ਤੇਰਾ ਪਾਣੀ ਪੀਣਗੇ, ਤਾਂ ਅਸੀਂ ਉਸ ਦੀ ਕੀਮਤ ਅਦਾ ਕਰਾਂਗੇ।+ ਅਸੀਂ ਤੇਰੇ ਤੋਂ ਹੋਰ ਕੁਝ ਨਹੀਂ ਚਾਹੁੰਦੇ, ਬੱਸ ਸਾਨੂੰ ਪੈਦਲ ਲੰਘ ਜਾਣ ਦੇ।”+
-