ਹਿਜ਼ਕੀਏਲ 21:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਬਾਬਲ ਦਾ ਰਾਜਾ ਫਾਲ* ਪਾਉਣ ਲਈ ਸੜਕ ਦੇ ਦੁਰਾਹੇ ʼਤੇ ਰੁਕਦਾ ਹੈ ਜਿੱਥੋਂ ਦੋ ਰਾਹ ਨਿਕਲਦੇ ਹਨ। ਉਹ ਆਪਣੇ ਤੀਰ ਹਿਲਾਉਂਦਾ ਹੈ। ਉਹ ਆਪਣੇ ਬੁੱਤਾਂ* ਤੋਂ ਪੁੱਛਦਾ ਹੈ; ਉਹ ਜਾਨਵਰ ਦੀ ਕਲੇਜੀ ਦੀ ਜਾਂਚ ਕਰਦਾ ਹੈ।
21 ਬਾਬਲ ਦਾ ਰਾਜਾ ਫਾਲ* ਪਾਉਣ ਲਈ ਸੜਕ ਦੇ ਦੁਰਾਹੇ ʼਤੇ ਰੁਕਦਾ ਹੈ ਜਿੱਥੋਂ ਦੋ ਰਾਹ ਨਿਕਲਦੇ ਹਨ। ਉਹ ਆਪਣੇ ਤੀਰ ਹਿਲਾਉਂਦਾ ਹੈ। ਉਹ ਆਪਣੇ ਬੁੱਤਾਂ* ਤੋਂ ਪੁੱਛਦਾ ਹੈ; ਉਹ ਜਾਨਵਰ ਦੀ ਕਲੇਜੀ ਦੀ ਜਾਂਚ ਕਰਦਾ ਹੈ।