ਬਿਵਸਥਾ ਸਾਰ 3:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਬਾਸ਼ਾਨ ਦਾ ਰਾਜਾ ਓਗ ਰਫ਼ਾਈਮੀ ਲੋਕਾਂ ਵਿੱਚੋਂ ਆਖ਼ਰੀ ਸੀ। ਉਸ ਦੀ ਅਰਥੀ* ਲੋਹੇ* ਦੀ ਬਣੀ ਸੀ ਅਤੇ ਇਹ ਅਜੇ ਵੀ ਅੰਮੋਨੀਆਂ ਦੇ ਰੱਬਾਹ ਸ਼ਹਿਰ ਵਿਚ ਹੈ। ਉਸ ਵੇਲੇ ਦੇ ਮਾਪ ਮੁਤਾਬਕ ਇਹ ਅਰਥੀ ਨੌਂ ਹੱਥ* ਲੰਬੀ ਅਤੇ ਚਾਰ ਹੱਥ ਚੌੜੀ ਸੀ। 1 ਇਤਿਹਾਸ 20:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਕ ਵਾਰ ਫਿਰ ਗਥ+ ਵਿਚ ਲੜਾਈ ਲੱਗ ਗਈ ਜਿੱਥੇ ਇਕ ਬਹੁਤ ਵੱਡੇ ਕੱਦ ਦਾ ਆਦਮੀ ਸੀ+ ਜਿਸ ਦੇ ਦੋਹਾਂ ਹੱਥਾਂ ਅਤੇ ਦੋਹਾਂ ਪੈਰਾਂ ਦੀਆਂ 6-6 ਉਂਗਲਾਂ ਸਨ, ਕੁੱਲ ਮਿਲਾ ਕੇ 24 ਉਂਗਲਾਂ; ਉਹ ਵੀ ਰਫ਼ਾਈਮ ਦੇ ਵੰਸ਼ ਵਿੱਚੋਂ ਸੀ।+
11 ਬਾਸ਼ਾਨ ਦਾ ਰਾਜਾ ਓਗ ਰਫ਼ਾਈਮੀ ਲੋਕਾਂ ਵਿੱਚੋਂ ਆਖ਼ਰੀ ਸੀ। ਉਸ ਦੀ ਅਰਥੀ* ਲੋਹੇ* ਦੀ ਬਣੀ ਸੀ ਅਤੇ ਇਹ ਅਜੇ ਵੀ ਅੰਮੋਨੀਆਂ ਦੇ ਰੱਬਾਹ ਸ਼ਹਿਰ ਵਿਚ ਹੈ। ਉਸ ਵੇਲੇ ਦੇ ਮਾਪ ਮੁਤਾਬਕ ਇਹ ਅਰਥੀ ਨੌਂ ਹੱਥ* ਲੰਬੀ ਅਤੇ ਚਾਰ ਹੱਥ ਚੌੜੀ ਸੀ।
6 ਇਕ ਵਾਰ ਫਿਰ ਗਥ+ ਵਿਚ ਲੜਾਈ ਲੱਗ ਗਈ ਜਿੱਥੇ ਇਕ ਬਹੁਤ ਵੱਡੇ ਕੱਦ ਦਾ ਆਦਮੀ ਸੀ+ ਜਿਸ ਦੇ ਦੋਹਾਂ ਹੱਥਾਂ ਅਤੇ ਦੋਹਾਂ ਪੈਰਾਂ ਦੀਆਂ 6-6 ਉਂਗਲਾਂ ਸਨ, ਕੁੱਲ ਮਿਲਾ ਕੇ 24 ਉਂਗਲਾਂ; ਉਹ ਵੀ ਰਫ਼ਾਈਮ ਦੇ ਵੰਸ਼ ਵਿੱਚੋਂ ਸੀ।+