-
ਯਸਾਯਾਹ 26:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਦੇਖੋ! ਯਹੋਵਾਹ ਆਪਣੀ ਜਗ੍ਹਾ ਤੋਂ ਆ ਰਿਹਾ ਹੈ
ਤਾਂਕਿ ਦੇਸ਼ ਦੇ ਵਾਸੀਆਂ ਤੋਂ ਉਨ੍ਹਾਂ ਦੇ ਗੁਨਾਹ ਦਾ ਲੇਖਾ ਲਵੇ,
ਦੇਸ਼ ਆਪਣੇ ਵਿਚ ਵਹਾਏ ਗਏ ਖ਼ੂਨ ਨੂੰ ਪ੍ਰਗਟ ਕਰੇਗਾ
ਅਤੇ ਇਹ ਕਤਲ ਕੀਤੇ ਹੋਇਆਂ ਨੂੰ ਹੋਰ ਨਹੀਂ ਲੁਕਾਵੇਗਾ।”
-
-
ਯਿਰਮਿਯਾਹ 26:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਪਰ ਇਕ ਗੱਲ ਜਾਣ ਲਓ ਕਿ ਜੇ ਤੁਸੀਂ ਮੈਨੂੰ ਮਾਰ ਦਿੱਤਾ, ਤਾਂ ਤੁਸੀਂ, ਇਹ ਸ਼ਹਿਰ ਅਤੇ ਇਸ ਦੇ ਵਾਸੀ ਬੇਕਸੂਰ ਇਨਸਾਨ ਦੇ ਖ਼ੂਨ ਦੇ ਦੋਸ਼ੀ ਠਹਿਰੋਗੇ ਕਿਉਂਕਿ ਇਹ ਸੱਚ ਹੈ ਕਿ ਯਹੋਵਾਹ ਨੇ ਹੀ ਮੈਨੂੰ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਣ ਲਈ ਘੱਲਿਆ ਹੈ।”
-