ਗਿਣਤੀ 13:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਨੇਗੇਬ ਪਹੁੰਚ ਕੇ ਉਹ ਹਬਰੋਨ+ ਗਏ ਜਿੱਥੇ ਅਹੀਮਾਨ, ਸ਼ੇਸ਼ਈ ਅਤੇ ਤਲਮਈ+ ਨਾਂ ਦੇ ਲੋਕ ਰਹਿੰਦੇ ਸਨ ਜਿਹੜੇ ਅਨਾਕ ਦੇ ਵੰਸ਼+ ਵਿੱਚੋਂ ਸਨ। ਹਬਰੋਨ ਨੂੰ ਮਿਸਰ ਦੇ ਸ਼ਹਿਰ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਾਇਆ ਗਿਆ ਸੀ। ਗਿਣਤੀ 13:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਅਸੀਂ ਉੱਥੇ ਦੈਂਤ* ਦੇਖੇ ਜਿਹੜੇ ਅਨਾਕ ਦੇ ਵੰਸ਼+ ਵਿੱਚੋਂ ਹਨ, ਹਾਂ, ਉਹ ਦੈਂਤਾਂ ਦੀ ਔਲਾਦ ਹਨ। ਉਨ੍ਹਾਂ ਦੇ ਮੁਕਾਬਲੇ ਤਾਂ ਅਸੀਂ ਟਿੱਡੀਆਂ ਵਰਗੇ ਸੀ ਅਤੇ ਉਹ ਵੀ ਸਾਨੂੰ ਟਿੱਡੀਆਂ ਵਰਗੇ ਹੀ ਸਮਝਦੇ ਸਨ।”
22 ਨੇਗੇਬ ਪਹੁੰਚ ਕੇ ਉਹ ਹਬਰੋਨ+ ਗਏ ਜਿੱਥੇ ਅਹੀਮਾਨ, ਸ਼ੇਸ਼ਈ ਅਤੇ ਤਲਮਈ+ ਨਾਂ ਦੇ ਲੋਕ ਰਹਿੰਦੇ ਸਨ ਜਿਹੜੇ ਅਨਾਕ ਦੇ ਵੰਸ਼+ ਵਿੱਚੋਂ ਸਨ। ਹਬਰੋਨ ਨੂੰ ਮਿਸਰ ਦੇ ਸ਼ਹਿਰ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਾਇਆ ਗਿਆ ਸੀ।
33 ਅਸੀਂ ਉੱਥੇ ਦੈਂਤ* ਦੇਖੇ ਜਿਹੜੇ ਅਨਾਕ ਦੇ ਵੰਸ਼+ ਵਿੱਚੋਂ ਹਨ, ਹਾਂ, ਉਹ ਦੈਂਤਾਂ ਦੀ ਔਲਾਦ ਹਨ। ਉਨ੍ਹਾਂ ਦੇ ਮੁਕਾਬਲੇ ਤਾਂ ਅਸੀਂ ਟਿੱਡੀਆਂ ਵਰਗੇ ਸੀ ਅਤੇ ਉਹ ਵੀ ਸਾਨੂੰ ਟਿੱਡੀਆਂ ਵਰਗੇ ਹੀ ਸਮਝਦੇ ਸਨ।”