-
ਗਿਣਤੀ 31:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਪਰ ਉਹ ਮਿਦਿਆਨੀ ਔਰਤਾਂ ਅਤੇ ਬੱਚਿਆਂ ਨੂੰ ਬੰਦੀ ਬਣਾ ਕੇ ਲੈ ਗਏ। ਨਾਲੇ ਉਨ੍ਹਾਂ ਨੇ ਮਿਦਿਆਨੀਆਂ ਦੇ ਸਾਰੇ ਗਾਂਵਾਂ-ਬਲਦ, ਭੇਡਾਂ-ਬੱਕਰੀਆਂ, ਹੋਰ ਪਾਲਤੂ ਪਸ਼ੂ ਅਤੇ ਸਾਰੀਆਂ ਚੀਜ਼ਾਂ ਲੁੱਟ ਲਈਆਂ।
-