-
ਉਤਪਤ 34:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਜਦੋਂ ਯਾਕੂਬ ਨੇ ਸੁਣਿਆ ਕਿ ਸ਼ਕਮ ਨੇ ਉਸ ਦੀ ਬੇਟੀ ਨੂੰ ਭ੍ਰਿਸ਼ਟ ਕੀਤਾ ਸੀ, ਉਦੋਂ ਉਸ ਦੇ ਪੁੱਤਰ ਬਾਹਰ ਪਸ਼ੂ ਚਾਰਨ ਗਏ ਹੋਏ ਸਨ। ਇਸ ਲਈ ਯਾਕੂਬ ਉਨ੍ਹਾਂ ਦੇ ਵਾਪਸ ਆਉਣ ਤਕ ਚੁੱਪ ਰਿਹਾ।
-