ਉਤਪਤ 34:11, 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਸ਼ਕਮ ਨੇ ਦੀਨਾਹ ਦੇ ਪਿਤਾ ਅਤੇ ਭਰਾਵਾਂ ਨੂੰ ਕਿਹਾ: “ਤੁਸੀਂ ਇਸ ਰਿਸ਼ਤੇ ਲਈ ਮੰਨ ਜਾਓ। ਤੁਸੀਂ ਜੋ ਵੀ ਮੰਗੋਗੇ, ਮੈਂ ਤੁਹਾਨੂੰ ਦਿਆਂਗਾ। 12 ਤੁਸੀਂ ਇਸ ਰਿਸ਼ਤੇ ਲਈ ਵੱਡੀ ਤੋਂ ਵੱਡੀ ਕੀਮਤ* ਅਤੇ ਤੋਹਫ਼ੇ ਮੰਗ ਸਕਦੇ ਹੋ।+ ਬੱਸ ਤੁਸੀਂ ਦੀਨਾਹ ਨਾਲ ਮੇਰਾ ਵਿਆਹ ਕਰ ਦਿਓ।” ਕੂਚ 22:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਜੇ ਕੋਈ ਆਦਮੀ ਕਿਸੇ ਕੁਆਰੀ ਕੁੜੀ ਨੂੰ ਬਹਿਕਾਉਂਦਾ ਹੈ ਜੋ ਅਜੇ ਮੰਗੀ ਹੋਈ ਨਹੀਂ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਹ ਉਸ ਦੇ ਪਿਤਾ ਨੂੰ ਉਸ ਦੀ ਕੀਮਤ* ਦੇ ਕੇ ਉਸ ਨੂੰ ਆਪਣੀ ਪਤਨੀ ਬਣਾਵੇ।+
11 ਫਿਰ ਸ਼ਕਮ ਨੇ ਦੀਨਾਹ ਦੇ ਪਿਤਾ ਅਤੇ ਭਰਾਵਾਂ ਨੂੰ ਕਿਹਾ: “ਤੁਸੀਂ ਇਸ ਰਿਸ਼ਤੇ ਲਈ ਮੰਨ ਜਾਓ। ਤੁਸੀਂ ਜੋ ਵੀ ਮੰਗੋਗੇ, ਮੈਂ ਤੁਹਾਨੂੰ ਦਿਆਂਗਾ। 12 ਤੁਸੀਂ ਇਸ ਰਿਸ਼ਤੇ ਲਈ ਵੱਡੀ ਤੋਂ ਵੱਡੀ ਕੀਮਤ* ਅਤੇ ਤੋਹਫ਼ੇ ਮੰਗ ਸਕਦੇ ਹੋ।+ ਬੱਸ ਤੁਸੀਂ ਦੀਨਾਹ ਨਾਲ ਮੇਰਾ ਵਿਆਹ ਕਰ ਦਿਓ।”
16 “ਜੇ ਕੋਈ ਆਦਮੀ ਕਿਸੇ ਕੁਆਰੀ ਕੁੜੀ ਨੂੰ ਬਹਿਕਾਉਂਦਾ ਹੈ ਜੋ ਅਜੇ ਮੰਗੀ ਹੋਈ ਨਹੀਂ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਹ ਉਸ ਦੇ ਪਿਤਾ ਨੂੰ ਉਸ ਦੀ ਕੀਮਤ* ਦੇ ਕੇ ਉਸ ਨੂੰ ਆਪਣੀ ਪਤਨੀ ਬਣਾਵੇ।+