-
ਗਿਣਤੀ 22:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸ ਲਈ ਕਿਰਪਾ ਕਰ ਕੇ ਇੱਥੇ ਆ ਅਤੇ ਮੇਰੀ ਖ਼ਾਤਰ ਇਸ ਕੌਮ ਦੇ ਲੋਕਾਂ ਨੂੰ ਸਰਾਪ ਦੇ+ ਕਿਉਂਕਿ ਇਹ ਮੇਰੇ ਤੋਂ ਜ਼ਿਆਦਾ ਤਾਕਤਵਰ ਹਨ। ਸ਼ਾਇਦ ਮੈਂ ਇਨ੍ਹਾਂ ਨੂੰ ਹਰਾ ਕੇ ਆਪਣੇ ਦੇਸ਼ ਵਿੱਚੋਂ ਭਜਾ ਦਿਆਂ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਜਿਸ ਨੂੰ ਵੀ ਬਰਕਤ ਦਿੰਦਾ ਹੈਂ, ਉਸ ਨੂੰ ਬਰਕਤ ਮਿਲਦੀ ਹੈ ਅਤੇ ਜਿਸ ਨੂੰ ਤੂੰ ਸਰਾਪ ਦਿੰਦਾ ਹੈਂ, ਉਸ ਨੂੰ ਸਰਾਪ ਲੱਗਦਾ ਹੈ।”
-
-
ਯਹੋਸ਼ੁਆ 24:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਮੋਆਬ ਦੇ ਰਾਜੇ ਸਿੱਪੋਰ ਦਾ ਪੁੱਤਰ ਬਾਲਾਕ ਉੱਠਿਆ ਅਤੇ ਇਜ਼ਰਾਈਲ ਨਾਲ ਲੜਿਆ। ਉਸ ਨੇ ਤੁਹਾਨੂੰ ਸਰਾਪ ਦੇਣ ਲਈ ਬਿਓਰ ਦੇ ਪੁੱਤਰ ਬਿਲਾਮ ਨੂੰ ਬੁਲਾਇਆ।+
-