-
ਗਿਣਤੀ 22:35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਪਰ ਯਹੋਵਾਹ ਦੇ ਦੂਤ ਨੇ ਬਿਲਾਮ ਨੂੰ ਕਿਹਾ: “ਇਨ੍ਹਾਂ ਆਦਮੀਆਂ ਨਾਲ ਚਲਾ ਜਾਹ, ਪਰ ਤੂੰ ਉਹੀ ਕਹੀਂ ਜੋ ਮੈਂ ਤੈਨੂੰ ਬੋਲਣ ਲਈ ਕਹਾਂਗਾ।” ਇਸ ਲਈ ਬਿਲਾਮ ਬਾਲਾਕ ਦੇ ਅਧਿਕਾਰੀਆਂ ਨਾਲ ਚਲਾ ਗਿਆ।
-