-
ਉਤਪਤ 25:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਪਹਿਲਾਂ ਜਿਸ ਬੱਚੇ ਦਾ ਜਨਮ ਹੋਇਆ, ਉਸ ਦਾ ਪੂਰਾ ਸਰੀਰ ਲਾਲ ਵਾਲ਼ਾਂ ਨਾਲ ਭਰਿਆ ਹੋਇਆ ਸੀ, ਜਿਵੇਂ ਕਿ ਉਸ ਨੇ ਵਾਲ਼ਾਂ ਦਾ ਬਣਿਆ ਕੱਪੜਾ ਪਾਇਆ ਹੋਵੇ।+ ਇਸ ਕਰਕੇ ਉਨ੍ਹਾਂ ਨੇ ਉਸ ਦਾ ਨਾਂ ਏਸਾਓ*+ ਰੱਖਿਆ। 26 ਫਿਰ ਉਸ ਦੇ ਭਰਾ ਦਾ ਜਨਮ ਹੋਇਆ ਅਤੇ ਉਸ ਨੇ ਏਸਾਓ ਦੀ ਅੱਡੀ ਫੜੀ ਹੋਈ ਸੀ,+ ਇਸ ਕਰਕੇ ਉਸ ਦਾ ਨਾਂ ਯਾਕੂਬ* ਰੱਖਿਆ ਗਿਆ।+ ਜਦੋਂ ਰਿਬਕਾਹ ਨੇ ਬੱਚਿਆਂ ਨੂੰ ਜਨਮ ਦਿੱਤਾ, ਉਦੋਂ ਇਸਹਾਕ 60 ਸਾਲ ਦਾ ਸੀ।
-
-
ਉਤਪਤ 36:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਇਹ ਏਸਾਓ ਦੀ ਵੰਸ਼ਾਵਲੀ ਹੈ ਜਿਸ ਦਾ ਦੂਸਰਾ ਨਾਂ ਅਦੋਮ ਹੈ।+
-