-
ਉਤਪਤ 46:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਹ ਕਨਾਨ ਦੇਸ਼ ਵਿਚ ਇਕੱਠੇ ਕੀਤੇ ਸਾਰੇ ਪਾਲਤੂ ਜਾਨਵਰ ਅਤੇ ਸਾਮਾਨ ਆਪਣੇ ਨਾਲ ਲੈ ਗਏ। ਉਹ ਯਾਕੂਬ ਅਤੇ ਆਪਣੇ ਸਾਰੇ ਬੱਚਿਆਂ ਨੂੰ ਲੈ ਕੇ ਮਿਸਰ ਪਹੁੰਚ ਗਏ।
-
-
ਜ਼ਬੂਰ 105:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਫਿਰ ਇਜ਼ਰਾਈਲ ਮਿਸਰ ਵਿਚ ਆਇਆ+
ਅਤੇ ਯਾਕੂਬ ਹਾਮ ਦੇ ਦੇਸ਼ ਵਿਚ ਪਰਦੇਸੀ ਵਜੋਂ ਰਿਹਾ।
-