-
ਨਹਮਯਾਹ 5:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਨਾਲੇ ਮੈਂ, ਮੇਰੇ ਭਰਾ ਅਤੇ ਮੇਰੇ ਸੇਵਾਦਾਰ ਉਨ੍ਹਾਂ ਨੂੰ ਪੈਸਾ ਅਤੇ ਅਨਾਜ ਉਧਾਰ ਦੇ ਰਹੇ ਹਾਂ। ਮੇਰੀ ਬੇਨਤੀ ਹੈ ਕਿ ਆਪਾਂ ਵਿਆਜ ʼਤੇ ਉਧਾਰ ਦੇਣਾ ਬੰਦ ਕਰ ਦੇਈਏ।+
-