-
ਕੂਚ 23:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “ਤੂੰ ਮੁਕੱਦਮੇ ਵਿਚ ਕਿਸੇ ਗ਼ਰੀਬ ਨਾਲ ਅਨਿਆਂ ਨਾ ਕਰੀਂ।+
-
-
2 ਇਤਿਹਾਸ 19:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਸ ਨੇ ਨਿਆਂਕਾਰਾਂ ਨੂੰ ਕਿਹਾ: “ਜੋ ਤੁਸੀਂ ਕਰਦੇ ਹੋ, ਧਿਆਨ ਨਾਲ ਕਰੋ ਕਿਉਂਕਿ ਤੁਸੀਂ ਕਿਸੇ ਇਨਸਾਨ ਵੱਲੋਂ ਨਿਆਂ ਨਹੀਂ ਕਰਦੇ, ਸਗੋਂ ਯਹੋਵਾਹ ਵੱਲੋਂ ਕਰਦੇ ਹੋ ਅਤੇ ਨਿਆਂ ਕਰਦੇ ਸਮੇਂ ਉਹ ਤੁਹਾਡੇ ਨਾਲ ਹੁੰਦਾ ਹੈ।+
-
-
ਕਹਾਉਤਾਂ 17:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਦੁਸ਼ਟ ਨੂੰ ਨਿਰਦੋਸ਼ ਠਹਿਰਾਉਣ ਵਾਲਾ ਅਤੇ ਧਰਮੀ ʼਤੇ ਦੋਸ਼ ਲਾਉਣ ਵਾਲਾ+
—ਦੋਹਾਂ ਤੋਂ ਯਹੋਵਾਹ ਨੂੰ ਘਿਣ ਹੈ।
-