ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 10:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਸੂਝ-ਬੂਝ ਰੱਖਣ ਵਾਲੇ ਇਨਸਾਨ ਦੇ ਬੁੱਲ੍ਹਾਂ ʼਤੇ ਬੁੱਧ ਹੁੰਦੀ ਹੈ,+

      ਪਰ ਬੇਅਕਲ* ਦੀ ਪਿੱਠ ਲਈ ਛਿਟੀ ਹੁੰਦੀ ਹੈ।+

  • ਕਹਾਉਤਾਂ 20:30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਸੱਟਾਂ ਤੇ ਜ਼ਖ਼ਮ ਬੁਰਾਈ ਨੂੰ ਧੋ* ਦਿੰਦੇ ਹਨ+

      ਅਤੇ ਕੁੱਟ ਖਾ ਕੇ ਇਨਸਾਨ ਅੰਦਰੋਂ ਸ਼ੁੱਧ ਹੋ ਜਾਂਦਾ ਹੈ।

  • ਕਹਾਉਤਾਂ 26:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਘੋੜੇ ਲਈ ਚਾਬਕ, ਗਧੇ ਲਈ ਲਗਾਮ+

      ਅਤੇ ਮੂਰਖ ਲੋਕਾਂ ਦੀ ਪਿੱਠ ਲਈ ਡੰਡਾ ਹੈ।+

  • ਲੂਕਾ 12:48
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 48 ਪਰ ਜਿਹੜਾ ਨੌਕਰ ਆਪਣੇ ਮਾਲਕ ਦੀ ਇੱਛਾ ਨਹੀਂ ਜਾਣਦਾ ਸੀ ਤੇ ਉਸ ਨੇ ਕੋਰੜੇ ਮਾਰੇ ਜਾਣ ਦੇ ਲਾਇਕ ਕੰਮ ਕੀਤੇ, ਉਸ ਦੇ ਘੱਟ ਕੋਰੜੇ ਮਾਰੇ ਜਾਣਗੇ। ਦਰਅਸਲ, ਜਿਸ ਨੂੰ ਜ਼ਿਆਦਾ ਦਿੱਤਾ ਗਿਆ, ਉਸ ਤੋਂ ਜ਼ਿਆਦਾ ਦੀ ਮੰਗ ਕੀਤੀ ਜਾਵੇਗੀ ਅਤੇ ਜਿਸ ਨੂੰ ਲੋਕਾਂ ਨੇ ਜ਼ਿਆਦਾ ਚੀਜ਼ਾਂ ਦਾ ਮੁਖਤਿਆਰ ਬਣਾਇਆ, ਉਹ ਉਸ ਤੋਂ ਜ਼ਿਆਦਾ ਹਿਸਾਬ ਮੰਗਣਗੇ।+

  • ਇਬਰਾਨੀਆਂ 2:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਕਿਉਂਕਿ ਜੇ ਦੂਤਾਂ ਰਾਹੀਂ ਦੱਸਿਆ ਗਿਆ ਬਚਨ*+ ਅਟੱਲ ਸਾਬਤ ਹੋਇਆ ਸੀ ਅਤੇ ਹਰ ਪਾਪੀ ਅਤੇ ਅਣਆਗਿਆਕਾਰ ਇਨਸਾਨ ਨੂੰ ਨਿਆਂ ਮੁਤਾਬਕ ਸਜ਼ਾ ਦਿੱਤੀ ਗਈ ਸੀ,+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ