-
ਰੂਥ 4:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਬੋਅਜ਼ ਨੇ ਕਿਹਾ: “ਯਾਦ ਰੱਖ ਕਿ ਇਹ ਜ਼ਮੀਨ ਸਿਰਫ਼ ਨਾਓਮੀ ਦੀ ਹੀ ਨਹੀਂ, ਸਗੋਂ ਉਸ ਦੇ ਮਰ ਚੁੱਕੇ ਪੁੱਤਰ ਦੀ ਵਿਧਵਾ ਮੋਆਬਣ ਰੂਥ ਦੀ ਵੀ ਹੈ। ਇਸ ਲਈ ਤੈਨੂੰ ਉਨ੍ਹਾਂ ਦੋਹਾਂ ਤੋਂ ਜ਼ਮੀਨ ਛੁਡਾਉਣੀ ਪਵੇਗੀ। ਇਸ ਤਰ੍ਹਾਂ ਮਰ ਚੁੱਕੇ ਆਦਮੀ ਦੀ ਵਿਰਾਸਤ ਉਸੇ ਦੇ ਨਾਂ ਹੀ ਰਹੇਗੀ।”+
-