ਉਤਪਤ 38:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਓਨਾਨ ਜਾਣਦਾ ਸੀ ਕਿ ਪੈਦਾ ਹੋਣ ਵਾਲਾ ਬੱਚਾ ਉਸ ਦਾ ਨਹੀਂ ਕਹਾਵੇਗਾ।+ ਇਸ ਲਈ ਜਦੋਂ ਉਸ ਨੇ ਆਪਣੇ ਭਰਾ ਦੀ ਪਤਨੀ ਨਾਲ ਸੰਬੰਧ ਕਾਇਮ ਕੀਤੇ, ਤਾਂ ਉਸ ਨੇ ਆਪਣਾ ਵੀਰਜ ਧਰਤੀ ਉੱਤੇ ਸੁੱਟ ਦਿੱਤਾ ਤਾਂਕਿ ਉਸ ਦੇ ਭਰਾ ਲਈ ਬੱਚੇ ਨਾ ਹੋਣ।+ ਰੂਥ 4:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ ਮਹਿਲੋਨ ਦੀ ਵਿਧਵਾ ਮੋਆਬਣ ਰੂਥ ਨੂੰ ਆਪਣੀ ਪਤਨੀ ਬਣਾ ਰਿਹਾ ਹਾਂ ਤਾਂਕਿ ਉਸ ਮਰ ਚੁੱਕੇ ਆਦਮੀ ਦੀ ਵਿਰਾਸਤ ਉਸ ਦੇ ਨਾਂ ਹੀ ਰਹੇ+ ਅਤੇ ਉਸ ਦੇ ਭਰਾਵਾਂ ਅਤੇ ਸ਼ਹਿਰ ਦੇ ਲੋਕਾਂ ਵਿੱਚੋਂ ਉਸ ਦਾ ਨਾਂ ਮਿਟ ਨਾ ਜਾਵੇ। ਤੁਸੀਂ ਅੱਜ ਇਸ ਗੱਲ ਦੇ ਗਵਾਹ ਹੋ।”+ ਰੂਥ 4:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਫਿਰ ਗੁਆਂਢਣਾਂ ਨੇ ਬੱਚੇ ਦਾ ਨਾਂ ਰੱਖਿਆ। ਉਨ੍ਹਾਂ ਨੇ ਕਿਹਾ: “ਨਾਓਮੀ ਦੇ ਮੁੰਡਾ ਹੋਇਆ ਹੈ” ਅਤੇ ਉਨ੍ਹਾਂ ਨੇ ਉਸ ਦਾ ਨਾਂ ਓਬੇਦ ਰੱਖਿਆ।+ ਓਬੇਦ ਦਾ ਪੁੱਤਰ ਯੱਸੀ+ ਸੀ ਅਤੇ ਯੱਸੀ ਦਾ ਪੁੱਤਰ ਦਾਊਦ ਸੀ।
9 ਪਰ ਓਨਾਨ ਜਾਣਦਾ ਸੀ ਕਿ ਪੈਦਾ ਹੋਣ ਵਾਲਾ ਬੱਚਾ ਉਸ ਦਾ ਨਹੀਂ ਕਹਾਵੇਗਾ।+ ਇਸ ਲਈ ਜਦੋਂ ਉਸ ਨੇ ਆਪਣੇ ਭਰਾ ਦੀ ਪਤਨੀ ਨਾਲ ਸੰਬੰਧ ਕਾਇਮ ਕੀਤੇ, ਤਾਂ ਉਸ ਨੇ ਆਪਣਾ ਵੀਰਜ ਧਰਤੀ ਉੱਤੇ ਸੁੱਟ ਦਿੱਤਾ ਤਾਂਕਿ ਉਸ ਦੇ ਭਰਾ ਲਈ ਬੱਚੇ ਨਾ ਹੋਣ।+
10 ਮੈਂ ਮਹਿਲੋਨ ਦੀ ਵਿਧਵਾ ਮੋਆਬਣ ਰੂਥ ਨੂੰ ਆਪਣੀ ਪਤਨੀ ਬਣਾ ਰਿਹਾ ਹਾਂ ਤਾਂਕਿ ਉਸ ਮਰ ਚੁੱਕੇ ਆਦਮੀ ਦੀ ਵਿਰਾਸਤ ਉਸ ਦੇ ਨਾਂ ਹੀ ਰਹੇ+ ਅਤੇ ਉਸ ਦੇ ਭਰਾਵਾਂ ਅਤੇ ਸ਼ਹਿਰ ਦੇ ਲੋਕਾਂ ਵਿੱਚੋਂ ਉਸ ਦਾ ਨਾਂ ਮਿਟ ਨਾ ਜਾਵੇ। ਤੁਸੀਂ ਅੱਜ ਇਸ ਗੱਲ ਦੇ ਗਵਾਹ ਹੋ।”+
17 ਫਿਰ ਗੁਆਂਢਣਾਂ ਨੇ ਬੱਚੇ ਦਾ ਨਾਂ ਰੱਖਿਆ। ਉਨ੍ਹਾਂ ਨੇ ਕਿਹਾ: “ਨਾਓਮੀ ਦੇ ਮੁੰਡਾ ਹੋਇਆ ਹੈ” ਅਤੇ ਉਨ੍ਹਾਂ ਨੇ ਉਸ ਦਾ ਨਾਂ ਓਬੇਦ ਰੱਖਿਆ।+ ਓਬੇਦ ਦਾ ਪੁੱਤਰ ਯੱਸੀ+ ਸੀ ਅਤੇ ਯੱਸੀ ਦਾ ਪੁੱਤਰ ਦਾਊਦ ਸੀ।