ਉਤਪਤ 14:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਅਤੇ ਹੋਰੀਆਂ+ ਨੂੰ ਉਨ੍ਹਾਂ ਦੇ ਸੇਈਰ ਪਹਾੜ+ ਤੋਂ ਏਲ-ਪਾਰਾਨ ਤਕ ਲੜਦੇ ਹੋਏ ਹਰਾ ਦਿੱਤਾ ਜੋ ਉਜਾੜ ਦੀ ਹੱਦ ʼਤੇ ਹੈ। ਬਿਵਸਥਾ ਸਾਰ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਸੇਈਰ ਵਿਚ ਪਹਿਲਾਂ ਹੋਰੀ ਲੋਕ+ ਵੱਸਦੇ ਸਨ, ਪਰ ਏਸਾਓ ਦੀ ਔਲਾਦ ਨੇ ਉਨ੍ਹਾਂ ਦੇ ਇਲਾਕੇ ʼਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਅਤੇ ਆਪ ਉੱਥੇ ਵੱਸ ਗਏ।+ ਇਜ਼ਰਾਈਲੀ ਵੀ ਉਸ ਦੇਸ਼ ਨਾਲ ਇਸੇ ਤਰ੍ਹਾਂ ਕਰਨਗੇ ਜਿਸ ਉੱਤੇ ਉਹ ਕਬਜ਼ਾ ਕਰਨਗੇ। ਯਹੋਵਾਹ ਉਨ੍ਹਾਂ ਨੂੰ ਉਹ ਦੇਸ਼ ਜ਼ਰੂਰ ਦੇਵੇਗਾ।)
12 ਸੇਈਰ ਵਿਚ ਪਹਿਲਾਂ ਹੋਰੀ ਲੋਕ+ ਵੱਸਦੇ ਸਨ, ਪਰ ਏਸਾਓ ਦੀ ਔਲਾਦ ਨੇ ਉਨ੍ਹਾਂ ਦੇ ਇਲਾਕੇ ʼਤੇ ਕਬਜ਼ਾ ਕਰ ਲਿਆ ਅਤੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਅਤੇ ਆਪ ਉੱਥੇ ਵੱਸ ਗਏ।+ ਇਜ਼ਰਾਈਲੀ ਵੀ ਉਸ ਦੇਸ਼ ਨਾਲ ਇਸੇ ਤਰ੍ਹਾਂ ਕਰਨਗੇ ਜਿਸ ਉੱਤੇ ਉਹ ਕਬਜ਼ਾ ਕਰਨਗੇ। ਯਹੋਵਾਹ ਉਨ੍ਹਾਂ ਨੂੰ ਉਹ ਦੇਸ਼ ਜ਼ਰੂਰ ਦੇਵੇਗਾ।)