ਕੂਚ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਸ ਵੇਲੇ ਇਜ਼ਰਾਈਲੀਆਂ* ਦੇ ਬਹੁਤ ਸਾਰੇ ਬੱਚੇ ਹੋਏ ਜਿਸ ਕਰਕੇ ਉਨ੍ਹਾਂ ਦੀ ਗਿਣਤੀ ਬੇਹੱਦ ਵਧਣ ਲੱਗ ਪਈ ਅਤੇ ਉਹ ਤਾਕਤਵਰ ਬਣ ਗਏ। ਉਨ੍ਹਾਂ ਦੀ ਆਬਾਦੀ ਤੇਜ਼ੀ ਨਾਲ ਵਧਣ ਕਰਕੇ ਸਾਰਾ ਦੇਸ਼ ਉਨ੍ਹਾਂ ਨਾਲ ਭਰ ਗਿਆ।+ ਬਿਵਸਥਾ ਸਾਰ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਜਦੋਂ ਤੇਰੇ ਪਿਉ-ਦਾਦੇ ਮਿਸਰ ਗਏ, ਤਾਂ ਉਹ ਸਿਰਫ਼ 70 ਜਣੇ ਸਨ+ ਅਤੇ ਹੁਣ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੇਰੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਵਧਾਈ ਹੈ।+ ਜ਼ਬੂਰ 105:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਵਧਣ-ਫੁੱਲਣ ਦਿੱਤਾ;+ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਵੱਧ ਤਾਕਤਵਰ ਬਣਾਇਆ,+
7 ਉਸ ਵੇਲੇ ਇਜ਼ਰਾਈਲੀਆਂ* ਦੇ ਬਹੁਤ ਸਾਰੇ ਬੱਚੇ ਹੋਏ ਜਿਸ ਕਰਕੇ ਉਨ੍ਹਾਂ ਦੀ ਗਿਣਤੀ ਬੇਹੱਦ ਵਧਣ ਲੱਗ ਪਈ ਅਤੇ ਉਹ ਤਾਕਤਵਰ ਬਣ ਗਏ। ਉਨ੍ਹਾਂ ਦੀ ਆਬਾਦੀ ਤੇਜ਼ੀ ਨਾਲ ਵਧਣ ਕਰਕੇ ਸਾਰਾ ਦੇਸ਼ ਉਨ੍ਹਾਂ ਨਾਲ ਭਰ ਗਿਆ।+
22 ਜਦੋਂ ਤੇਰੇ ਪਿਉ-ਦਾਦੇ ਮਿਸਰ ਗਏ, ਤਾਂ ਉਹ ਸਿਰਫ਼ 70 ਜਣੇ ਸਨ+ ਅਤੇ ਹੁਣ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੇਰੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਵਧਾਈ ਹੈ।+