-
ਯਹੋਸ਼ੁਆ 8:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਸਾਰਾ ਇਜ਼ਰਾਈਲ, ਉਨ੍ਹਾਂ ਦੇ ਬਜ਼ੁਰਗ, ਅਧਿਕਾਰੀ ਅਤੇ ਨਿਆਂਕਾਰ ਸੰਦੂਕ ਦੇ ਦੋਵੇਂ ਪਾਸਿਆਂ ʼਤੇ ਖੜ੍ਹੇ ਸਨ। ਉਹ ਲੇਵੀ ਪੁਜਾਰੀਆਂ ਦੇ ਸਾਮ੍ਹਣੇ ਖੜ੍ਹੇ ਸਨ ਜੋ ਯਹੋਵਾਹ ਦੇ ਇਕਰਾਰ ਦਾ ਸੰਦੂਕ ਚੁੱਕਦੇ ਸਨ। ਉੱਥੇ ਪੈਦਾਇਸ਼ੀ ਇਜ਼ਰਾਈਲੀਆਂ ਦੇ ਨਾਲ-ਨਾਲ ਪਰਦੇਸੀ ਵੀ ਸਨ।+ ਉਨ੍ਹਾਂ ਵਿੱਚੋਂ ਅੱਧੇ ਗਰਿੱਜ਼ੀਮ ਪਹਾੜ ਦੇ ਸਾਮ੍ਹਣੇ ਖੜ੍ਹੇ ਸਨ ਅਤੇ ਅੱਧੇ ਏਬਾਲ ਪਹਾੜ ਦੇ ਸਾਮ੍ਹਣੇ ਸਨ+ (ਜਿਵੇਂ ਯਹੋਵਾਹ ਦੇ ਸੇਵਕ ਮੂਸਾ ਨੇ ਪਹਿਲਾਂ ਹੁਕਮ ਦਿੱਤਾ ਸੀ)+ ਤਾਂਕਿ ਇਜ਼ਰਾਈਲ ਦੇ ਲੋਕਾਂ ਨੂੰ ਅਸੀਸ ਦਿੱਤੀ ਜਾਵੇ।
-