-
ਲੇਵੀਆਂ 18:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “‘ਤੂੰ ਆਪਣੀ ਭੈਣ ਨਾਲ ਸਰੀਰਕ ਸੰਬੰਧ ਨਾ ਬਣਾਈਂ, ਭਾਵੇਂ ਉਹ ਤੇਰੇ ਪਿਉ ਦੀ ਧੀ ਹੋਵੇ ਜਾਂ ਤੇਰੀ ਮਾਂ ਦੀ ਧੀ ਹੋਵੇ, ਚਾਹੇ ਤੁਸੀਂ ਦੋਵੇਂ ਇੱਕੋ ਪਰਿਵਾਰ ਵਿਚ ਪੈਦਾ ਹੋਏ ਹੋਵੋ ਜਾਂ ਨਹੀਂ।+
-
-
ਲੇਵੀਆਂ 20:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 “‘ਜੇ ਕੋਈ ਆਦਮੀ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਭਾਵੇਂ ਉਹ ਉਸ ਦੇ ਪਿਤਾ ਦੀ ਧੀ ਹੋਵੇ ਜਾਂ ਉਸ ਦੀ ਮਾਂ ਦੀ ਧੀ ਹੋਵੇ ਅਤੇ ਉਹ ਉਸ ਦਾ ਨੰਗੇਜ਼ ਦੇਖਦਾ ਹੈ ਅਤੇ ਉਹ ਉਸ ਦਾ ਨੰਗੇਜ਼ ਦੇਖਦੀ ਹੈ, ਤਾਂ ਇਹ ਸ਼ਰਮਨਾਕ ਗੱਲ ਹੈ।+ ਉਨ੍ਹਾਂ ਨੂੰ ਸ਼ਰੇਆਮ ਲੋਕਾਂ ਦੇ ਸਾਮ੍ਹਣੇ ਜਾਨੋਂ ਮਾਰ ਦਿੱਤਾ ਜਾਵੇ। ਉਸ ਨੇ ਆਪਣੀ ਭੈਣ ਨੂੰ ਬੇਇੱਜ਼ਤ ਕੀਤਾ ਹੈ।* ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।
-