-
ਬਿਵਸਥਾ ਸਾਰ 7:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਤੁਹਾਡੇ ਹਵਾਲੇ ਕਰ ਦੇਵੇਗਾ ਅਤੇ ਤੁਸੀਂ ਤਦ ਤਕ ਉਨ੍ਹਾਂ ਨੂੰ ਹਰਾਉਂਦੇ ਰਹੋਗੇ ਜਦ ਤਕ ਉਹ ਨਾਸ਼ ਨਹੀਂ ਹੋ ਜਾਂਦੇ।+
-
-
2 ਇਤਿਹਾਸ 14:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਆਸਾ ਤੇ ਉਸ ਦੇ ਨਾਲ ਦੇ ਲੋਕਾਂ ਨੇ ਗਰਾਰ+ ਤਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਹ ਇਥੋਪੀਆ ਦੇ ਫ਼ੌਜੀਆਂ ਨੂੰ ਉਦੋਂ ਤਕ ਮਾਰਦੇ ਗਏ ਜਦ ਤਕ ਉਨ੍ਹਾਂ ਵਿੱਚੋਂ ਇਕ ਵੀ ਜੀਉਂਦਾ ਨਾ ਬਚਿਆ ਕਿਉਂਕਿ ਉਨ੍ਹਾਂ ਨੂੰ ਯਹੋਵਾਹ ਤੇ ਉਸ ਦੀ ਫ਼ੌਜ ਨੇ ਕੁਚਲ ਦਿੱਤਾ ਸੀ। ਉਸ ਤੋਂ ਬਾਅਦ ਉਹ ਬਹੁਤ ਸਾਰਾ ਮਾਲ ਲੁੱਟ ਕੇ ਲੈ ਗਏ।
-