ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 22:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਇਸ ਕਰਕੇ ਮੋਆਬ ਇਜ਼ਰਾਈਲੀਆਂ ਤੋਂ ਬਹੁਤ ਡਰ ਗਿਆ ਕਿਉਂਕਿ ਉਹ ਬਹੁਤ ਸਾਰੇ ਸਨ; ਮੋਆਬ ਵਾਕਈ ਇਜ਼ਰਾਈਲੀਆਂ ਤੋਂ ਖ਼ੌਫ਼ ਖਾਣ ਲੱਗ ਪਿਆ ਸੀ।+

  • ਬਿਵਸਥਾ ਸਾਰ 11:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਕੋਈ ਵੀ ਤੇਰੇ ਸਾਮ੍ਹਣੇ ਖੜ੍ਹਾ ਨਹੀਂ ਰਹਿ ਸਕੇਗਾ।+ ਤੂੰ ਦੇਸ਼ ਵਿਚ ਜਿੱਥੇ ਵੀ ਜਾਵੇਂਗਾ, ਤੇਰਾ ਪਰਮੇਸ਼ੁਰ ਯਹੋਵਾਹ ਪੂਰੇ ਦੇਸ਼ ਵਿਚ ਤੇਰਾ ਖ਼ੌਫ਼ ਅਤੇ ਡਰ ਫੈਲਾ ਦੇਵੇਗਾ,+ ਠੀਕ ਜਿਵੇਂ ਉਸ ਨੇ ਤੇਰੇ ਨਾਲ ਵਾਅਦਾ ਕੀਤਾ ਹੈ।

  • ਯਹੋਸ਼ੁਆ 5:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਜਦੋਂ ਯਰਦਨ ਦੇ ਪੱਛਮ ਵੱਲ* ਰਹਿੰਦੇ ਅਮੋਰੀਆਂ+ ਦੇ ਸਾਰੇ ਰਾਜਿਆਂ ਅਤੇ ਸਮੁੰਦਰ ਲਾਗੇ ਰਹਿੰਦੇ ਕਨਾਨੀਆਂ+ ਦੇ ਸਾਰੇ ਰਾਜਿਆਂ ਨੇ ਸੁਣਿਆ ਕਿ ਯਹੋਵਾਹ ਨੇ ਯਰਦਨ ਦੇ ਪਾਣੀਆਂ ਨੂੰ ਇਜ਼ਰਾਈਲੀਆਂ ਸਾਮ੍ਹਣੇ ਸੁਕਾ ਦਿੱਤਾ ਸੀ ਜਦ ਤਕ ਉਹ ਪਾਰ ਨਾ ਲੰਘ ਗਏ, ਤਾਂ ਉਹ ਦਿਲ ਹਾਰ ਬੈਠੇ*+ ਅਤੇ ਇਜ਼ਰਾਈਲੀਆਂ ਕਰਕੇ ਉਨ੍ਹਾਂ ਦੀ ਹਿੰਮਤ ਪੂਰੀ ਤਰ੍ਹਾਂ ਟੁੱਟ ਗਈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ