ਲੇਵੀਆਂ 19:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਨਿਕੰਮੇ ਦੇਵਤਿਆਂ ਵੱਲ ਨਾ ਮੁੜੋ+ ਜਾਂ ਆਪਣੇ ਲਈ ਕਿਸੇ ਦੇਵੀ-ਦੇਵਤੇ ਦੀ ਧਾਤ ਦੀ ਮੂਰਤ ਨਾ ਬਣਾਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ। ਬਿਵਸਥਾ ਸਾਰ 5:32 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਇਸ ਲਈ ਹੁਣ ਤੁਸੀਂ ਸਾਰੇ ਧਿਆਨ ਨਾਲ ਇਨ੍ਹਾਂ ਦੀ ਪਾਲਣਾ ਕਰਿਓ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ।+ ਤੁਸੀਂ ਸੱਜੇ ਜਾਂ ਖੱਬੇ ਨਾ ਮੁੜਿਓ।+ ਯਹੋਸ਼ੁਆ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਤੂੰ ਬੱਸ ਦਲੇਰ ਬਣ ਅਤੇ ਤਕੜਾ ਹੋ ਅਤੇ ਉਸ ਸਾਰੇ ਕਾਨੂੰਨ ਦੀ ਧਿਆਨ ਨਾਲ ਪਾਲਣਾ ਕਰ ਜਿਸ ਦਾ ਹੁਕਮ ਮੇਰੇ ਸੇਵਕ ਮੂਸਾ ਨੇ ਤੈਨੂੰ ਦਿੱਤਾ ਸੀ। ਉਸ ਤੋਂ ਸੱਜੇ ਜਾਂ ਖੱਬੇ ਨਾ ਮੁੜੀਂ+ ਤਾਂਕਿ ਤੂੰ ਜਿੱਥੇ ਵੀ ਜਾਵੇਂ, ਬੁੱਧ ਤੋਂ ਕੰਮ ਲੈ ਸਕੇਂ।+ ਯਸਾਯਾਹ 30:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜੇ ਕਦੇ ਤੁਸੀਂ ਭਟਕ ਕੇ ਸੱਜੇ ਜਾਂ ਖੱਬੇ ਪਾਸੇ ਨੂੰ ਮੁੜ ਗਏ, ਤਾਂ ਤੁਹਾਡੇ ਕੰਨ ਪਿੱਛਿਓਂ ਦੀ ਇਹ ਗੱਲ ਸੁਣਨਗੇ, “ਰਾਹ ਇਹੋ ਹੀ ਹੈ।+ ਇਸ ਉੱਤੇ ਚੱਲੋ।”+
4 ਨਿਕੰਮੇ ਦੇਵਤਿਆਂ ਵੱਲ ਨਾ ਮੁੜੋ+ ਜਾਂ ਆਪਣੇ ਲਈ ਕਿਸੇ ਦੇਵੀ-ਦੇਵਤੇ ਦੀ ਧਾਤ ਦੀ ਮੂਰਤ ਨਾ ਬਣਾਓ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।
32 ਇਸ ਲਈ ਹੁਣ ਤੁਸੀਂ ਸਾਰੇ ਧਿਆਨ ਨਾਲ ਇਨ੍ਹਾਂ ਦੀ ਪਾਲਣਾ ਕਰਿਓ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ।+ ਤੁਸੀਂ ਸੱਜੇ ਜਾਂ ਖੱਬੇ ਨਾ ਮੁੜਿਓ।+
7 “ਤੂੰ ਬੱਸ ਦਲੇਰ ਬਣ ਅਤੇ ਤਕੜਾ ਹੋ ਅਤੇ ਉਸ ਸਾਰੇ ਕਾਨੂੰਨ ਦੀ ਧਿਆਨ ਨਾਲ ਪਾਲਣਾ ਕਰ ਜਿਸ ਦਾ ਹੁਕਮ ਮੇਰੇ ਸੇਵਕ ਮੂਸਾ ਨੇ ਤੈਨੂੰ ਦਿੱਤਾ ਸੀ। ਉਸ ਤੋਂ ਸੱਜੇ ਜਾਂ ਖੱਬੇ ਨਾ ਮੁੜੀਂ+ ਤਾਂਕਿ ਤੂੰ ਜਿੱਥੇ ਵੀ ਜਾਵੇਂ, ਬੁੱਧ ਤੋਂ ਕੰਮ ਲੈ ਸਕੇਂ।+
21 ਜੇ ਕਦੇ ਤੁਸੀਂ ਭਟਕ ਕੇ ਸੱਜੇ ਜਾਂ ਖੱਬੇ ਪਾਸੇ ਨੂੰ ਮੁੜ ਗਏ, ਤਾਂ ਤੁਹਾਡੇ ਕੰਨ ਪਿੱਛਿਓਂ ਦੀ ਇਹ ਗੱਲ ਸੁਣਨਗੇ, “ਰਾਹ ਇਹੋ ਹੀ ਹੈ।+ ਇਸ ਉੱਤੇ ਚੱਲੋ।”+