-
ਲੇਵੀਆਂ 26:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਤਾਂ ਮੈਂ ਤੇਰੇ ਨਾਲ ਇਹ ਸਭ ਕੁਝ ਕਰਾਂਗਾ: ਮੈਂ ਤੇਰੇ ʼਤੇ ਬਿਪਤਾ ਲਿਆਵਾਂਗਾ ਅਤੇ ਤਪਦਿਕ ਰੋਗ ਤੇ ਤੇਜ਼ ਬੁਖ਼ਾਰ ਨਾਲ ਤੈਨੂੰ ਸਜ਼ਾ ਦਿਆਂਗਾ। ਤੇਰੀਆਂ ਅੱਖਾਂ ਦੀ ਰੌਸ਼ਨੀ ਘੱਟ ਜਾਵੇਗੀ ਤੇ ਤੂੰ ਮਰਨ ਕਿਨਾਰੇ ਪਹੁੰਚ ਜਾਏਂਗਾ। ਤੂੰ ਵਿਅਰਥ ਹੀ ਬੀ ਬੀਜੇਂਗਾ ਕਿਉਂਕਿ ਤੇਰੀ ਫ਼ਸਲ ਤੇਰੇ ਦੁਸ਼ਮਣ ਖਾਣਗੇ।+ 17 ਮੈਂ ਤੇਰਾ ਵਿਰੋਧੀ ਬਣਾਂਗਾ ਅਤੇ ਤੂੰ ਆਪਣੇ ਦੁਸ਼ਮਣਾਂ ਦੇ ਹੱਥੋਂ ਹਾਰ ਜਾਏਂਗਾ;+ ਜਿਹੜੇ ਤੇਰੇ ਨਾਲ ਨਫ਼ਰਤ ਕਰਦੇ ਹਨ, ਉਹ ਤੈਨੂੰ ਆਪਣੇ ਪੈਰਾਂ ਹੇਠ ਮਿੱਧਣਗੇ+ ਅਤੇ ਭਾਵੇਂ ਤੇਰੇ ਪਿੱਛੇ ਕੋਈ ਵੀ ਨਾ ਪਿਆ ਹੋਵੇ, ਤਾਂ ਵੀ ਤੂੰ ਡਰ ਕੇ ਭੱਜੇਂਗਾ।+
-