ਲੇਵੀਆਂ 26:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਮੈਂ ਤੇਰੇ ਤੋਂ ਬਦਲਾ ਲੈਣ ਲਈ ਤੇਰੇ ʼਤੇ ਤਲਵਾਰ ਚਲਾਵਾਂਗਾ ਕਿਉਂਕਿ ਤੂੰ ਮੇਰੇ ਨਾਲ ਕੀਤਾ ਇਕਰਾਰ ਤੋੜਿਆ ਹੈ।+ ਜੇ ਤੂੰ ਆਪਣੇ ਸ਼ਹਿਰਾਂ ਵਿਚ ਲੁਕ ਜਾਵੇਂਗਾ, ਤਾਂ ਮੈਂ ਤੇਰੇ ਵਿਚ ਬੀਮਾਰੀ ਫੈਲਾਵਾਂਗਾ+ ਅਤੇ ਤੈਨੂੰ ਤੇਰੇ ਦੁਸ਼ਮਣ ਦੇ ਹਵਾਲੇ ਕਰ ਦਿਆਂਗਾ।+ ਯਿਰਮਿਯਾਹ 24:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ ਉਨ੍ਹਾਂ ਦੇ ਖ਼ਿਲਾਫ਼ ਤਲਵਾਰ,+ ਕਾਲ਼ ਤੇ ਮਹਾਂਮਾਰੀ*+ ਘੱਲਾਂਗਾ ਜਦ ਤਕ ਉਹ ਉਸ ਦੇਸ਼ ਵਿੱਚੋਂ ਖ਼ਤਮ ਨਹੀਂ ਹੋ ਜਾਂਦੇ ਜੋ ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।’”
25 ਮੈਂ ਤੇਰੇ ਤੋਂ ਬਦਲਾ ਲੈਣ ਲਈ ਤੇਰੇ ʼਤੇ ਤਲਵਾਰ ਚਲਾਵਾਂਗਾ ਕਿਉਂਕਿ ਤੂੰ ਮੇਰੇ ਨਾਲ ਕੀਤਾ ਇਕਰਾਰ ਤੋੜਿਆ ਹੈ।+ ਜੇ ਤੂੰ ਆਪਣੇ ਸ਼ਹਿਰਾਂ ਵਿਚ ਲੁਕ ਜਾਵੇਂਗਾ, ਤਾਂ ਮੈਂ ਤੇਰੇ ਵਿਚ ਬੀਮਾਰੀ ਫੈਲਾਵਾਂਗਾ+ ਅਤੇ ਤੈਨੂੰ ਤੇਰੇ ਦੁਸ਼ਮਣ ਦੇ ਹਵਾਲੇ ਕਰ ਦਿਆਂਗਾ।+
10 ਮੈਂ ਉਨ੍ਹਾਂ ਦੇ ਖ਼ਿਲਾਫ਼ ਤਲਵਾਰ,+ ਕਾਲ਼ ਤੇ ਮਹਾਂਮਾਰੀ*+ ਘੱਲਾਂਗਾ ਜਦ ਤਕ ਉਹ ਉਸ ਦੇਸ਼ ਵਿੱਚੋਂ ਖ਼ਤਮ ਨਹੀਂ ਹੋ ਜਾਂਦੇ ਜੋ ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।’”