ਲੇਵੀਆਂ 26:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਤੇਰੇ ਢੀਠਪੁਣੇ ਤੇ ਘਮੰਡ ਨੂੰ ਤੋੜ ਦਿਆਂਗਾ ਅਤੇ ਤੇਰੇ ਉੱਪਰ ਆਕਾਸ਼ ਨੂੰ ਲੋਹੇ ਵਰਗਾ+ ਅਤੇ ਤੇਰੇ ਹੇਠਾਂ ਧਰਤੀ ਨੂੰ ਤਾਂਬੇ ਵਰਗੀ ਬਣਾ ਦਿਆਂਗਾ। ਬਿਵਸਥਾ ਸਾਰ 11:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਨਹੀਂ ਤਾਂ ਤੇਰੇ ਉੱਤੇ ਯਹੋਵਾਹ ਦਾ ਗੁੱਸਾ ਭੜਕੇਗਾ ਅਤੇ ਉਹ ਆਕਾਸ਼ੋਂ ਮੀਂਹ ਵਰ੍ਹਾਉਣਾ ਬੰਦ ਕਰ ਦੇਵੇਗਾ+ ਅਤੇ ਜ਼ਮੀਨ ਆਪਣੀ ਪੈਦਾਵਾਰ ਨਹੀਂ ਦੇਵੇਗੀ ਅਤੇ ਉਸ ਵਧੀਆ ਦੇਸ਼ ਵਿੱਚੋਂ ਤੇਰਾ ਨਾਮੋ-ਨਿਸ਼ਾਨ ਛੇਤੀ ਮਿਟ ਜਾਵੇਗਾ ਜੋ ਦੇਸ਼ ਯਹੋਵਾਹ ਤੈਨੂੰ ਦੇਣ ਜਾ ਰਿਹਾ ਹੈ।+ 1 ਰਾਜਿਆਂ 17:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਗਿਲਆਦ+ ਦੇ ਵਾਸੀ ਤਿਸ਼ਬੀ ਏਲੀਯਾਹ*+ ਨੇ ਅਹਾਬ ਨੂੰ ਕਿਹਾ: “ਇਜ਼ਰਾਈਲ ਦੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਦੀ ਮੈਂ ਭਗਤੀ ਕਰਦਾ ਹਾਂ,* ਇਨ੍ਹਾਂ ਸਾਲਾਂ ਦੌਰਾਨ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਏਗੀ ਤੇ ਨਾ ਮੀਂਹ!”+
19 ਮੈਂ ਤੇਰੇ ਢੀਠਪੁਣੇ ਤੇ ਘਮੰਡ ਨੂੰ ਤੋੜ ਦਿਆਂਗਾ ਅਤੇ ਤੇਰੇ ਉੱਪਰ ਆਕਾਸ਼ ਨੂੰ ਲੋਹੇ ਵਰਗਾ+ ਅਤੇ ਤੇਰੇ ਹੇਠਾਂ ਧਰਤੀ ਨੂੰ ਤਾਂਬੇ ਵਰਗੀ ਬਣਾ ਦਿਆਂਗਾ।
17 ਨਹੀਂ ਤਾਂ ਤੇਰੇ ਉੱਤੇ ਯਹੋਵਾਹ ਦਾ ਗੁੱਸਾ ਭੜਕੇਗਾ ਅਤੇ ਉਹ ਆਕਾਸ਼ੋਂ ਮੀਂਹ ਵਰ੍ਹਾਉਣਾ ਬੰਦ ਕਰ ਦੇਵੇਗਾ+ ਅਤੇ ਜ਼ਮੀਨ ਆਪਣੀ ਪੈਦਾਵਾਰ ਨਹੀਂ ਦੇਵੇਗੀ ਅਤੇ ਉਸ ਵਧੀਆ ਦੇਸ਼ ਵਿੱਚੋਂ ਤੇਰਾ ਨਾਮੋ-ਨਿਸ਼ਾਨ ਛੇਤੀ ਮਿਟ ਜਾਵੇਗਾ ਜੋ ਦੇਸ਼ ਯਹੋਵਾਹ ਤੈਨੂੰ ਦੇਣ ਜਾ ਰਿਹਾ ਹੈ।+
17 ਗਿਲਆਦ+ ਦੇ ਵਾਸੀ ਤਿਸ਼ਬੀ ਏਲੀਯਾਹ*+ ਨੇ ਅਹਾਬ ਨੂੰ ਕਿਹਾ: “ਇਜ਼ਰਾਈਲ ਦੇ ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਜਿਸ ਦੀ ਮੈਂ ਭਗਤੀ ਕਰਦਾ ਹਾਂ,* ਇਨ੍ਹਾਂ ਸਾਲਾਂ ਦੌਰਾਨ ਮੇਰੇ ਬਚਨ ਤੋਂ ਬਿਨਾਂ ਨਾ ਤ੍ਰੇਲ ਪਏਗੀ ਤੇ ਨਾ ਮੀਂਹ!”+