ਯਸਾਯਾਹ 59:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਅਸੀਂ ਅੰਨ੍ਹੇ ਆਦਮੀਆਂ ਵਾਂਗ ਕੰਧ ਨੂੰ ਟੋਂਹਦੇ ਹਾਂ;ਹਾਂ, ਉਨ੍ਹਾਂ ਵਾਂਗ ਟੋਂਹਦੇ ਫਿਰਦੇ ਹਾਂ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ।+ ਅਸੀਂ ਸਿਖਰ ਦੁਪਹਿਰੇ ਇਵੇਂ ਠੇਡਾ ਖਾਂਦੇ ਹਾਂ ਜਿਵੇਂ ਸ਼ਾਮ ਦਾ ਹਨੇਰਾ ਹੋਵੇ;ਅਸੀਂ ਤਾਕਤਵਰਾਂ ਵਿਚਕਾਰ ਮਰਿਆਂ ਵਰਗੇ ਹਾਂ।
10 ਅਸੀਂ ਅੰਨ੍ਹੇ ਆਦਮੀਆਂ ਵਾਂਗ ਕੰਧ ਨੂੰ ਟੋਂਹਦੇ ਹਾਂ;ਹਾਂ, ਉਨ੍ਹਾਂ ਵਾਂਗ ਟੋਂਹਦੇ ਫਿਰਦੇ ਹਾਂ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ।+ ਅਸੀਂ ਸਿਖਰ ਦੁਪਹਿਰੇ ਇਵੇਂ ਠੇਡਾ ਖਾਂਦੇ ਹਾਂ ਜਿਵੇਂ ਸ਼ਾਮ ਦਾ ਹਨੇਰਾ ਹੋਵੇ;ਅਸੀਂ ਤਾਕਤਵਰਾਂ ਵਿਚਕਾਰ ਮਰਿਆਂ ਵਰਗੇ ਹਾਂ।