2 ਇਤਿਹਾਸ 36:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਸ ਲਈ ਉਸ ਨੇ ਕਸਦੀਆਂ ਦੇ ਰਾਜੇ ਨੂੰ ਉਨ੍ਹਾਂ ਵਿਰੁੱਧ ਲਿਆਂਦਾ+ ਜਿਸ ਨੇ ਉਨ੍ਹਾਂ ਦੇ ਪਵਿੱਤਰ ਸਥਾਨ ਵਿਚ+ ਉਨ੍ਹਾਂ ਦੇ ਮੁੰਡਿਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ;+ ਉਸ ਨੇ ਗੱਭਰੂ ਜਾਂ ਕੁਆਰੀ, ਬੁੱਢੇ ਜਾਂ ਬੀਮਾਰ ʼਤੇ ਕੋਈ ਤਰਸ ਨਾ ਖਾਧਾ।+ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਹੱਥ ਵਿਚ ਦੇ ਦਿੱਤਾ।+ ਯਸਾਯਾਹ 47:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਆਪਣੇ ਲੋਕਾਂ ਉੱਤੇ ਭੜਕ ਉੱਠਿਆ।+ ਮੈਂ ਆਪਣੀ ਵਿਰਾਸਤ ਨੂੰ ਪਲੀਤ ਕੀਤਾ+ਅਤੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿੱਤਾ।+ ਪਰ ਤੂੰ ਉਨ੍ਹਾਂ ʼਤੇ ਕੋਈ ਰਹਿਮ ਨਹੀਂ ਕੀਤਾ।+ ਤੂੰ ਤਾਂ ਬੁੱਢਿਆਂ ਉੱਤੇ ਵੀ ਭਾਰਾ ਜੂਲਾ ਰੱਖ ਦਿੱਤਾ।+ ਲੂਕਾ 19:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਉਹ ਤੈਨੂੰ ਮਿੱਟੀ ਵਿਚ ਮਿਲਾ ਦੇਣਗੇ ਅਤੇ ਤੇਰੇ ਬੱਚਿਆਂ ਨੂੰ ਜ਼ਮੀਨ ਉੱਤੇ ਪਟਕਾ-ਪਟਕਾ ਕੇ ਮਾਰਨਗੇ+ ਅਤੇ ਉਹ ਤੇਰੇ ਵਿਚ ਪੱਥਰ ʼਤੇ ਪੱਥਰ ਨਹੀਂ ਛੱਡਣਗੇ+ ਕਿਉਂਕਿ ਤੂੰ ਉਸ ਸਮੇਂ ਨੂੰ ਨਹੀਂ ਪਛਾਣਿਆ ਜਦੋਂ ਤੈਨੂੰ ਪਰਖਿਆ ਗਿਆ ਸੀ।”
17 ਇਸ ਲਈ ਉਸ ਨੇ ਕਸਦੀਆਂ ਦੇ ਰਾਜੇ ਨੂੰ ਉਨ੍ਹਾਂ ਵਿਰੁੱਧ ਲਿਆਂਦਾ+ ਜਿਸ ਨੇ ਉਨ੍ਹਾਂ ਦੇ ਪਵਿੱਤਰ ਸਥਾਨ ਵਿਚ+ ਉਨ੍ਹਾਂ ਦੇ ਮੁੰਡਿਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ;+ ਉਸ ਨੇ ਗੱਭਰੂ ਜਾਂ ਕੁਆਰੀ, ਬੁੱਢੇ ਜਾਂ ਬੀਮਾਰ ʼਤੇ ਕੋਈ ਤਰਸ ਨਾ ਖਾਧਾ।+ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਹੱਥ ਵਿਚ ਦੇ ਦਿੱਤਾ।+
6 ਮੈਂ ਆਪਣੇ ਲੋਕਾਂ ਉੱਤੇ ਭੜਕ ਉੱਠਿਆ।+ ਮੈਂ ਆਪਣੀ ਵਿਰਾਸਤ ਨੂੰ ਪਲੀਤ ਕੀਤਾ+ਅਤੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿੱਤਾ।+ ਪਰ ਤੂੰ ਉਨ੍ਹਾਂ ʼਤੇ ਕੋਈ ਰਹਿਮ ਨਹੀਂ ਕੀਤਾ।+ ਤੂੰ ਤਾਂ ਬੁੱਢਿਆਂ ਉੱਤੇ ਵੀ ਭਾਰਾ ਜੂਲਾ ਰੱਖ ਦਿੱਤਾ।+
44 ਉਹ ਤੈਨੂੰ ਮਿੱਟੀ ਵਿਚ ਮਿਲਾ ਦੇਣਗੇ ਅਤੇ ਤੇਰੇ ਬੱਚਿਆਂ ਨੂੰ ਜ਼ਮੀਨ ਉੱਤੇ ਪਟਕਾ-ਪਟਕਾ ਕੇ ਮਾਰਨਗੇ+ ਅਤੇ ਉਹ ਤੇਰੇ ਵਿਚ ਪੱਥਰ ʼਤੇ ਪੱਥਰ ਨਹੀਂ ਛੱਡਣਗੇ+ ਕਿਉਂਕਿ ਤੂੰ ਉਸ ਸਮੇਂ ਨੂੰ ਨਹੀਂ ਪਛਾਣਿਆ ਜਦੋਂ ਤੈਨੂੰ ਪਰਖਿਆ ਗਿਆ ਸੀ।”