-
2 ਰਾਜਿਆਂ 6:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਰਾਜੇ ਨੇ ਉਸ ਨੂੰ ਪੁੱਛਿਆ: “ਦੱਸ, ਕੀ ਹੋਇਆ?” ਉਸ ਨੇ ਜਵਾਬ ਦਿੱਤਾ: “ਇਸ ਔਰਤ ਨੇ ਮੈਨੂੰ ਕਿਹਾ, ‘ਆਪਣਾ ਪੁੱਤਰ ਦੇ ਤੇ ਆਪਾਂ ਅੱਜ ਇਸ ਨੂੰ ਖਾ ਲੈਂਦੀਆਂ ਹਾਂ ਤੇ ਕੱਲ੍ਹ ਨੂੰ ਆਪਾਂ ਮੇਰੇ ਪੁੱਤਰ ਨੂੰ ਖਾ ਲਵਾਂਗੀਆਂ।’+
-