8 ਬਾਕੀ ਅੱਧੇ ਗੋਤ, ਰਊਬੇਨੀਆਂ ਅਤੇ ਗਾਦੀਆਂ ਨੇ ਆਪਣੀ ਵਿਰਾਸਤ ਲੈ ਲਈ ਸੀ ਜੋ ਮੂਸਾ ਨੇ ਉਨ੍ਹਾਂ ਨੂੰ ਯਰਦਨ ਦੇ ਪੂਰਬ ਵੱਲ ਦਿੱਤੀ ਸੀ। ਯਹੋਵਾਹ ਦੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਇਹ ਇਲਾਕੇ ਦਿੱਤੇ ਸਨ:+ 9 ਅਰਨੋਨ ਘਾਟੀ+ ਦੇ ਕੰਢੇ ʼਤੇ ਵੱਸਿਆ ਅਰੋਏਰ+ ਅਤੇ ਘਾਟੀ ਦੇ ਵਿਚਕਾਰ ਦਾ ਸ਼ਹਿਰ ਤੇ ਮੇਦਬਾ ਤੋਂ ਲੈ ਕੇ ਦੀਬੋਨ ਤਕ ਸਾਰਾ ਪਠਾਰੀ ਇਲਾਕਾ;