9 ਪਰ ਜੇ ਤੁਸੀਂ ਮੇਰੇ ਵੱਲ ਮੁੜੋਗੇ ਤੇ ਮੇਰੇ ਹੁਕਮ ਮੰਨੋਗੇ ਅਤੇ ਉਨ੍ਹਾਂ ਉੱਤੇ ਚੱਲੋਗੇ, ਤਾਂ ਫਿਰ ਭਾਵੇਂ ਤੁਹਾਡੇ ਖਿੰਡੇ ਹੋਏ ਲੋਕ ਆਕਾਸ਼ਾਂ ਦੇ ਸਿਰਿਆਂ ʼਤੇ ਹੋਣ, ਮੈਂ ਉਨ੍ਹਾਂ ਨੂੰ ਉੱਥੋਂ ਵੀ ਇਕੱਠਾ ਕਰ ਲਵਾਂਗਾ+ ਅਤੇ ਉਨ੍ਹਾਂ ਨੂੰ ਉਸ ਜਗ੍ਹਾ ਲੈ ਆਵਾਂਗਾ ਜਿਹੜੀ ਮੈਂ ਆਪਣੇ ਨਾਂ ਦੀ ਮਹਿਮਾ ਲਈ ਚੁਣੀ ਹੈ।’+