-
ਯਹੋਸ਼ੁਆ 6:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਹ ਸ਼ਹਿਰ ਅਤੇ ਇਸ ਵਿਚਲੀ ਹਰ ਚੀਜ਼ ਨੂੰ ਨਾਸ਼ ਕੀਤਾ ਜਾਣਾ ਹੈ;+ ਇਹ ਸਭ ਯਹੋਵਾਹ ਦਾ ਹੈ। ਸਿਰਫ਼ ਰਾਹਾਬ+ ਵੇਸਵਾ ਜੀਉਂਦੀ ਰਹੇ, ਹਾਂ, ਉਹ ਅਤੇ ਉਹ ਸਾਰੇ ਜੋ ਉਸ ਦੇ ਘਰ ਵਿਚ ਉਸ ਦੇ ਨਾਲ ਹਨ ਕਿਉਂਕਿ ਉਸ ਨੇ ਸਾਡੇ ਭੇਜੇ ਆਦਮੀਆਂ ਨੂੰ ਲੁਕਾਇਆ ਸੀ।+ 18 ਪਰ ਉਨ੍ਹਾਂ ਸਭ ਚੀਜ਼ਾਂ ਤੋਂ ਦੂਰ ਰਹਿਓ ਜਿਨ੍ਹਾਂ ਨੂੰ ਨਾਸ਼ ਕੀਤਾ ਜਾਣਾ ਹੈ+ ਤਾਂਕਿ ਤੁਸੀਂ ਨਾਸ਼ ਕੀਤੀ ਜਾਣ ਵਾਲੀ ਕਿਸੇ ਵੀ ਚੀਜ਼ ਦੀ ਲਾਲਸਾ ਕਰ ਕੇ ਉਸ ਨੂੰ ਲੈ ਨਾ ਲਓ।+ ਜੇ ਤੁਸੀਂ ਇਸ ਤਰ੍ਹਾਂ ਕੀਤਾ, ਤਾਂ ਇਜ਼ਰਾਈਲ ਦੀ ਛਾਉਣੀ ਨਾਸ਼ ਕੀਤੇ ਜਾਣ ਦੇ ਲਾਇਕ ਠਹਿਰੇਗੀ ਅਤੇ ਇਸ ਉੱਤੇ ਬਿਪਤਾ* ਆ ਪਵੇਗੀ।+
-