ਬਿਵਸਥਾ ਸਾਰ 3:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਤੂੰ ਯਹੋਸ਼ੁਆ ਨੂੰ ਆਗੂ ਨਿਯੁਕਤ ਕਰ+ ਅਤੇ ਉਸ ਦੀ ਹਿੰਮਤ ਵਧਾ ਅਤੇ ਉਸ ਨੂੰ ਤਕੜਾ ਕਰ ਕਿਉਂਕਿ ਉਹੀ ਇਨ੍ਹਾਂ ਲੋਕਾਂ ਦੇ ਅੱਗੇ-ਅੱਗੇ ਯਰਦਨ ਦਰਿਆ ਪਾਰ ਕਰੇਗਾ+ ਅਤੇ ਜੋ ਦੇਸ਼ ਤੂੰ ਦੇਖੇਂਗਾ, ਉਸ ʼਤੇ ਕਬਜ਼ਾ ਕਰਨ ਵਿਚ ਉਹ ਉਨ੍ਹਾਂ ਦੀ ਅਗਵਾਈ ਕਰੇਗਾ।’
28 ਤੂੰ ਯਹੋਸ਼ੁਆ ਨੂੰ ਆਗੂ ਨਿਯੁਕਤ ਕਰ+ ਅਤੇ ਉਸ ਦੀ ਹਿੰਮਤ ਵਧਾ ਅਤੇ ਉਸ ਨੂੰ ਤਕੜਾ ਕਰ ਕਿਉਂਕਿ ਉਹੀ ਇਨ੍ਹਾਂ ਲੋਕਾਂ ਦੇ ਅੱਗੇ-ਅੱਗੇ ਯਰਦਨ ਦਰਿਆ ਪਾਰ ਕਰੇਗਾ+ ਅਤੇ ਜੋ ਦੇਸ਼ ਤੂੰ ਦੇਖੇਂਗਾ, ਉਸ ʼਤੇ ਕਬਜ਼ਾ ਕਰਨ ਵਿਚ ਉਹ ਉਨ੍ਹਾਂ ਦੀ ਅਗਵਾਈ ਕਰੇਗਾ।’