-
ਯਹੋਸ਼ੁਆ 9:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਉਹ ਗਿਲਗਾਲ ਵਿਚ ਯਹੋਸ਼ੁਆ ਕੋਲ ਛਾਉਣੀ ਵਿਚ ਆਏ+ ਅਤੇ ਉਨ੍ਹਾਂ ਨੇ ਉਸ ਨੂੰ ਤੇ ਇਜ਼ਰਾਈਲ ਦੇ ਆਦਮੀਆਂ ਨੂੰ ਕਿਹਾ: “ਅਸੀਂ ਇਕ ਬਹੁਤ ਦੂਰ ਦੇਸ਼ ਤੋਂ ਆਏ ਹਾਂ। ਹੁਣ ਸਾਡੇ ਨਾਲ ਇਕਰਾਰ ਕਰੋ।”
-
-
ਯਹੋਸ਼ੁਆ 9:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਉਨ੍ਹਾਂ ਨਾਲ ਇਕਰਾਰ ਕਰਨ ਤੋਂ ਤਿੰਨ ਦਿਨਾਂ ਬਾਅਦ ਉਨ੍ਹਾਂ ਨੇ ਸੁਣਿਆ ਕਿ ਉਹ ਤਾਂ ਉਨ੍ਹਾਂ ਦੇ ਨੇੜੇ ਹੀ ਰਹਿੰਦੇ ਸਨ।
-