ਗਿਣਤੀ 27:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਨੂਨ ਦੇ ਪੁੱਤਰ ਯਹੋਸ਼ੁਆ ਨੂੰ ਲੈ ਜਿਸ ਦੇ ਮਨ ਦਾ ਸੁਭਾਅ ਵੱਖਰਾ ਹੈ। ਉਸ ਉੱਤੇ ਆਪਣਾ ਹੱਥ ਰੱਖ।+ ਗਿਣਤੀ 27:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਤੂੰ ਉਸ ਨੂੰ ਆਪਣਾ ਕੁਝ ਅਧਿਕਾਰ* ਦੇ+ ਤਾਂਕਿ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਉਸ ਦਾ ਕਹਿਣਾ ਮੰਨੇ।+ ਬਿਵਸਥਾ ਸਾਰ 34:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਨੂਨ ਦਾ ਪੁੱਤਰ ਯਹੋਸ਼ੁਆ ਬੁੱਧ* ਨਾਲ ਭਰਪੂਰ ਸੀ ਕਿਉਂਕਿ ਮੂਸਾ ਨੇ ਉਸ ʼਤੇ ਹੱਥ ਰੱਖੇ ਸਨ।+ ਫਿਰ ਇਜ਼ਰਾਈਲੀ ਯਹੋਸ਼ੁਆ ਦੀ ਗੱਲ ਮੰਨਣ ਲੱਗ ਪਏ ਅਤੇ ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+
18 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਨੂਨ ਦੇ ਪੁੱਤਰ ਯਹੋਸ਼ੁਆ ਨੂੰ ਲੈ ਜਿਸ ਦੇ ਮਨ ਦਾ ਸੁਭਾਅ ਵੱਖਰਾ ਹੈ। ਉਸ ਉੱਤੇ ਆਪਣਾ ਹੱਥ ਰੱਖ।+
9 ਨੂਨ ਦਾ ਪੁੱਤਰ ਯਹੋਸ਼ੁਆ ਬੁੱਧ* ਨਾਲ ਭਰਪੂਰ ਸੀ ਕਿਉਂਕਿ ਮੂਸਾ ਨੇ ਉਸ ʼਤੇ ਹੱਥ ਰੱਖੇ ਸਨ।+ ਫਿਰ ਇਜ਼ਰਾਈਲੀ ਯਹੋਸ਼ੁਆ ਦੀ ਗੱਲ ਮੰਨਣ ਲੱਗ ਪਏ ਅਤੇ ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+