ਯਹੋਸ਼ੁਆ 12:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਸ਼ੁਆ ਅਤੇ ਇਜ਼ਰਾਈਲੀਆਂ ਨੇ ਯਰਦਨ ਦੇ ਪੱਛਮ ਵੱਲ ਲਬਾਨੋਨ ਘਾਟੀ+ ਵਿਚ ਬਆਲ-ਗਾਦ+ ਤੋਂ ਲੈ ਕੇ ਉੱਪਰ ਸੇਈਰ+ ਨੂੰ ਜਾਂਦੇ ਹਾਲਾਕ ਪਹਾੜ+ ਤਕ ਦੇਸ਼ ਦੇ ਰਾਜਿਆਂ ਨੂੰ ਹਰਾ ਦਿੱਤਾ। ਇਸ ਤੋਂ ਬਾਅਦ ਯਹੋਸ਼ੁਆ ਨੇ ਉਨ੍ਹਾਂ ਦੇ ਦੇਸ਼ ਦੇ ਹਿੱਸੇ ਕਰ ਕੇ ਇਜ਼ਰਾਈਲ ਦੇ ਗੋਤਾਂ ਨੂੰ ਦੇ ਦਿੱਤੇ ਤਾਂਕਿ ਇਹ ਉਨ੍ਹਾਂ ਦੀ ਮਲਕੀਅਤ ਹੋਵੇ।+ ਯਹੋਸ਼ੁਆ 12:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਗਲੋਨ ਦਾ ਰਾਜਾ, ਇਕ; ਗਜ਼ਰ ਦਾ ਰਾਜਾ,+ ਇਕ; ਯਹੋਸ਼ੁਆ 16:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਉਨ੍ਹਾਂ ਨੇ ਗਜ਼ਰ ਵਿਚ ਵੱਸਦੇ ਕਨਾਨੀਆਂ ਨੂੰ ਨਹੀਂ ਭਜਾਇਆ+ ਅਤੇ ਕਨਾਨੀ ਅੱਜ ਤਕ ਇਫ਼ਰਾਈਮ ਵਿਚਕਾਰ ਰਹਿ ਰਹੇ ਹਨ+ ਅਤੇ ਉਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਹੈ।+ ਯਹੋਸ਼ੁਆ 21:20, 21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਲੇਵੀਆਂ ਵਿਚ ਕਹਾਥੀਆਂ ਦੇ ਬਾਕੀ ਘਰਾਣਿਆਂ ਨੂੰ ਗੁਣਾ ਪਾ ਕੇ ਇਫ਼ਰਾਈਮ ਦੇ ਗੋਤ ਦੇ ਇਲਾਕੇ ਵਿੱਚੋਂ ਸ਼ਹਿਰ ਦਿੱਤੇ ਗਏ। 21 ਉਨ੍ਹਾਂ ਨੇ ਉਨ੍ਹਾਂ ਨੂੰ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਪੈਂਦਾ ਪਨਾਹ ਦਾ ਸ਼ਹਿਰ ਦਿੱਤਾ ਜੋ ਖ਼ੂਨੀ ਲਈ ਸੀ+ ਯਾਨੀ ਸ਼ਕਮ+ ਤੇ ਇਸ ਦੀਆਂ ਚਰਾਂਦਾਂ, ਗਜ਼ਰ+ ਤੇ ਇਸ ਦੀਆਂ ਚਰਾਂਦਾਂ, 1 ਰਾਜਿਆਂ 9:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 (ਮਿਸਰ ਦੇ ਰਾਜੇ ਫ਼ਿਰਊਨ ਨੇ ਉਤਾਂਹ ਆ ਕੇ ਗਜ਼ਰ ਉੱਤੇ ਕਬਜ਼ਾ ਕਰ ਲਿਆ ਸੀ ਤੇ ਉਸ ਨੂੰ ਅੱਗ ਨਾਲ ਸਾੜ ਦਿੱਤਾ ਸੀ ਅਤੇ ਸ਼ਹਿਰ ਵਿਚ ਰਹਿੰਦੇ ਕਨਾਨੀਆਂ+ ਨੂੰ ਵੀ ਮਾਰ ਸੁੱਟਿਆ ਸੀ। ਫਿਰ ਉਸ ਨੇ ਇਹ ਸ਼ਹਿਰ ਆਪਣੀ ਧੀ ਯਾਨੀ ਸੁਲੇਮਾਨ ਦੀ ਪਤਨੀ ਨੂੰ ਵਿਦਾਈ ਦੇ ਸਮੇਂ ਤੋਹਫ਼ੇ* ਵਜੋਂ ਦੇ ਦਿੱਤਾ ਸੀ।)+
7 ਯਹੋਸ਼ੁਆ ਅਤੇ ਇਜ਼ਰਾਈਲੀਆਂ ਨੇ ਯਰਦਨ ਦੇ ਪੱਛਮ ਵੱਲ ਲਬਾਨੋਨ ਘਾਟੀ+ ਵਿਚ ਬਆਲ-ਗਾਦ+ ਤੋਂ ਲੈ ਕੇ ਉੱਪਰ ਸੇਈਰ+ ਨੂੰ ਜਾਂਦੇ ਹਾਲਾਕ ਪਹਾੜ+ ਤਕ ਦੇਸ਼ ਦੇ ਰਾਜਿਆਂ ਨੂੰ ਹਰਾ ਦਿੱਤਾ। ਇਸ ਤੋਂ ਬਾਅਦ ਯਹੋਸ਼ੁਆ ਨੇ ਉਨ੍ਹਾਂ ਦੇ ਦੇਸ਼ ਦੇ ਹਿੱਸੇ ਕਰ ਕੇ ਇਜ਼ਰਾਈਲ ਦੇ ਗੋਤਾਂ ਨੂੰ ਦੇ ਦਿੱਤੇ ਤਾਂਕਿ ਇਹ ਉਨ੍ਹਾਂ ਦੀ ਮਲਕੀਅਤ ਹੋਵੇ।+
12 ਅਗਲੋਨ ਦਾ ਰਾਜਾ, ਇਕ; ਗਜ਼ਰ ਦਾ ਰਾਜਾ,+ ਇਕ; ਯਹੋਸ਼ੁਆ 16:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਉਨ੍ਹਾਂ ਨੇ ਗਜ਼ਰ ਵਿਚ ਵੱਸਦੇ ਕਨਾਨੀਆਂ ਨੂੰ ਨਹੀਂ ਭਜਾਇਆ+ ਅਤੇ ਕਨਾਨੀ ਅੱਜ ਤਕ ਇਫ਼ਰਾਈਮ ਵਿਚਕਾਰ ਰਹਿ ਰਹੇ ਹਨ+ ਅਤੇ ਉਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਹੈ।+ ਯਹੋਸ਼ੁਆ 21:20, 21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਲੇਵੀਆਂ ਵਿਚ ਕਹਾਥੀਆਂ ਦੇ ਬਾਕੀ ਘਰਾਣਿਆਂ ਨੂੰ ਗੁਣਾ ਪਾ ਕੇ ਇਫ਼ਰਾਈਮ ਦੇ ਗੋਤ ਦੇ ਇਲਾਕੇ ਵਿੱਚੋਂ ਸ਼ਹਿਰ ਦਿੱਤੇ ਗਏ। 21 ਉਨ੍ਹਾਂ ਨੇ ਉਨ੍ਹਾਂ ਨੂੰ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਪੈਂਦਾ ਪਨਾਹ ਦਾ ਸ਼ਹਿਰ ਦਿੱਤਾ ਜੋ ਖ਼ੂਨੀ ਲਈ ਸੀ+ ਯਾਨੀ ਸ਼ਕਮ+ ਤੇ ਇਸ ਦੀਆਂ ਚਰਾਂਦਾਂ, ਗਜ਼ਰ+ ਤੇ ਇਸ ਦੀਆਂ ਚਰਾਂਦਾਂ, 1 ਰਾਜਿਆਂ 9:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 (ਮਿਸਰ ਦੇ ਰਾਜੇ ਫ਼ਿਰਊਨ ਨੇ ਉਤਾਂਹ ਆ ਕੇ ਗਜ਼ਰ ਉੱਤੇ ਕਬਜ਼ਾ ਕਰ ਲਿਆ ਸੀ ਤੇ ਉਸ ਨੂੰ ਅੱਗ ਨਾਲ ਸਾੜ ਦਿੱਤਾ ਸੀ ਅਤੇ ਸ਼ਹਿਰ ਵਿਚ ਰਹਿੰਦੇ ਕਨਾਨੀਆਂ+ ਨੂੰ ਵੀ ਮਾਰ ਸੁੱਟਿਆ ਸੀ। ਫਿਰ ਉਸ ਨੇ ਇਹ ਸ਼ਹਿਰ ਆਪਣੀ ਧੀ ਯਾਨੀ ਸੁਲੇਮਾਨ ਦੀ ਪਤਨੀ ਨੂੰ ਵਿਦਾਈ ਦੇ ਸਮੇਂ ਤੋਹਫ਼ੇ* ਵਜੋਂ ਦੇ ਦਿੱਤਾ ਸੀ।)+
10 ਪਰ ਉਨ੍ਹਾਂ ਨੇ ਗਜ਼ਰ ਵਿਚ ਵੱਸਦੇ ਕਨਾਨੀਆਂ ਨੂੰ ਨਹੀਂ ਭਜਾਇਆ+ ਅਤੇ ਕਨਾਨੀ ਅੱਜ ਤਕ ਇਫ਼ਰਾਈਮ ਵਿਚਕਾਰ ਰਹਿ ਰਹੇ ਹਨ+ ਅਤੇ ਉਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਹੈ।+
20 ਲੇਵੀਆਂ ਵਿਚ ਕਹਾਥੀਆਂ ਦੇ ਬਾਕੀ ਘਰਾਣਿਆਂ ਨੂੰ ਗੁਣਾ ਪਾ ਕੇ ਇਫ਼ਰਾਈਮ ਦੇ ਗੋਤ ਦੇ ਇਲਾਕੇ ਵਿੱਚੋਂ ਸ਼ਹਿਰ ਦਿੱਤੇ ਗਏ। 21 ਉਨ੍ਹਾਂ ਨੇ ਉਨ੍ਹਾਂ ਨੂੰ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਪੈਂਦਾ ਪਨਾਹ ਦਾ ਸ਼ਹਿਰ ਦਿੱਤਾ ਜੋ ਖ਼ੂਨੀ ਲਈ ਸੀ+ ਯਾਨੀ ਸ਼ਕਮ+ ਤੇ ਇਸ ਦੀਆਂ ਚਰਾਂਦਾਂ, ਗਜ਼ਰ+ ਤੇ ਇਸ ਦੀਆਂ ਚਰਾਂਦਾਂ,
16 (ਮਿਸਰ ਦੇ ਰਾਜੇ ਫ਼ਿਰਊਨ ਨੇ ਉਤਾਂਹ ਆ ਕੇ ਗਜ਼ਰ ਉੱਤੇ ਕਬਜ਼ਾ ਕਰ ਲਿਆ ਸੀ ਤੇ ਉਸ ਨੂੰ ਅੱਗ ਨਾਲ ਸਾੜ ਦਿੱਤਾ ਸੀ ਅਤੇ ਸ਼ਹਿਰ ਵਿਚ ਰਹਿੰਦੇ ਕਨਾਨੀਆਂ+ ਨੂੰ ਵੀ ਮਾਰ ਸੁੱਟਿਆ ਸੀ। ਫਿਰ ਉਸ ਨੇ ਇਹ ਸ਼ਹਿਰ ਆਪਣੀ ਧੀ ਯਾਨੀ ਸੁਲੇਮਾਨ ਦੀ ਪਤਨੀ ਨੂੰ ਵਿਦਾਈ ਦੇ ਸਮੇਂ ਤੋਹਫ਼ੇ* ਵਜੋਂ ਦੇ ਦਿੱਤਾ ਸੀ।)+