ਯਹੋਸ਼ੁਆ 11:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਜ਼ਰਾਈਲੀਆਂ ਨੇ ਇਨ੍ਹਾਂ ਸ਼ਹਿਰਾਂ ਦੀ ਲੁੱਟ ਦਾ ਸਾਰਾ ਮਾਲ ਅਤੇ ਪਸ਼ੂ ਆਪਣੇ ਲਈ ਲੈ ਲਏ।+ ਪਰ ਉਹ ਹਰ ਇਨਸਾਨ ਨੂੰ ਤਲਵਾਰ ਨਾਲ ਵੱਢਦੇ ਗਏ ਜਦ ਤਕ ਉਨ੍ਹਾਂ ਨੇ ਹਰੇਕ ਦਾ ਨਾਮੋ-ਨਿਸ਼ਾਨ ਨਾ ਮਿਟਾ ਦਿੱਤਾ।+ ਉਨ੍ਹਾਂ ਨੇ ਕਿਸੇ ਪ੍ਰਾਣੀ ਨੂੰ ਜੀਉਂਦਾ ਨਹੀਂ ਛੱਡਿਆ।+
14 ਇਜ਼ਰਾਈਲੀਆਂ ਨੇ ਇਨ੍ਹਾਂ ਸ਼ਹਿਰਾਂ ਦੀ ਲੁੱਟ ਦਾ ਸਾਰਾ ਮਾਲ ਅਤੇ ਪਸ਼ੂ ਆਪਣੇ ਲਈ ਲੈ ਲਏ।+ ਪਰ ਉਹ ਹਰ ਇਨਸਾਨ ਨੂੰ ਤਲਵਾਰ ਨਾਲ ਵੱਢਦੇ ਗਏ ਜਦ ਤਕ ਉਨ੍ਹਾਂ ਨੇ ਹਰੇਕ ਦਾ ਨਾਮੋ-ਨਿਸ਼ਾਨ ਨਾ ਮਿਟਾ ਦਿੱਤਾ।+ ਉਨ੍ਹਾਂ ਨੇ ਕਿਸੇ ਪ੍ਰਾਣੀ ਨੂੰ ਜੀਉਂਦਾ ਨਹੀਂ ਛੱਡਿਆ।+