ਯਹੋਸ਼ੁਆ 11:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਯਹੋਸ਼ੁਆ ਨੇ ਸਾਰਾ ਦੇਸ਼ ਜਿੱਤ ਲਿਆ ਯਾਨੀ ਪਹਾੜੀ ਇਲਾਕਾ, ਸਾਰਾ ਨੇਗੇਬ,+ ਗੋਸ਼ਨ ਦਾ ਸਾਰਾ ਇਲਾਕਾ, ਸ਼ੇਫਲਾਹ,+ ਅਰਾਬਾਹ+ ਅਤੇ ਇਜ਼ਰਾਈਲ ਦਾ ਪਹਾੜੀ ਇਲਾਕਾ ਅਤੇ ਇਸ ਦਾ ਸ਼ੇਫਲਾਹ,* ਯਹੋਸ਼ੁਆ 11:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਗਿਬਓਨ ਵਿਚ ਰਹਿੰਦੇ ਹਿੱਵੀਆਂ ਤੋਂ ਛੁੱਟ ਹੋਰ ਕਿਸੇ ਸ਼ਹਿਰ ਨੇ ਇਜ਼ਰਾਈਲੀਆਂ ਨਾਲ ਸ਼ਾਂਤੀ ਕਾਇਮ ਨਹੀਂ ਕੀਤੀ।+ ਉਨ੍ਹਾਂ ਨੇ ਯੁੱਧ ਲੜ ਕੇ ਬਾਕੀ ਸਾਰਿਆਂ ਨੂੰ ਹਰਾ ਦਿੱਤਾ।+
16 ਯਹੋਸ਼ੁਆ ਨੇ ਸਾਰਾ ਦੇਸ਼ ਜਿੱਤ ਲਿਆ ਯਾਨੀ ਪਹਾੜੀ ਇਲਾਕਾ, ਸਾਰਾ ਨੇਗੇਬ,+ ਗੋਸ਼ਨ ਦਾ ਸਾਰਾ ਇਲਾਕਾ, ਸ਼ੇਫਲਾਹ,+ ਅਰਾਬਾਹ+ ਅਤੇ ਇਜ਼ਰਾਈਲ ਦਾ ਪਹਾੜੀ ਇਲਾਕਾ ਅਤੇ ਇਸ ਦਾ ਸ਼ੇਫਲਾਹ,*
19 ਗਿਬਓਨ ਵਿਚ ਰਹਿੰਦੇ ਹਿੱਵੀਆਂ ਤੋਂ ਛੁੱਟ ਹੋਰ ਕਿਸੇ ਸ਼ਹਿਰ ਨੇ ਇਜ਼ਰਾਈਲੀਆਂ ਨਾਲ ਸ਼ਾਂਤੀ ਕਾਇਮ ਨਹੀਂ ਕੀਤੀ।+ ਉਨ੍ਹਾਂ ਨੇ ਯੁੱਧ ਲੜ ਕੇ ਬਾਕੀ ਸਾਰਿਆਂ ਨੂੰ ਹਰਾ ਦਿੱਤਾ।+