ਕੂਚ 14:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਮੂਸਾ ਨੇ ਸਮੁੰਦਰ ਵੱਲ ਆਪਣਾ ਹੱਥ ਕੀਤਾ;+ ਯਹੋਵਾਹ ਨੇ ਸਾਰੀ ਰਾਤ ਪੂਰਬ ਵੱਲੋਂ ਤੇਜ਼ ਹਨੇਰੀ ਵਗਾ ਕੇ ਸਮੁੰਦਰ ਦੇ ਪਾਣੀ ਨੂੰ ਪਿੱਛੇ ਵੱਲ ਧੱਕ ਦਿੱਤਾ ਜਿਸ ਕਰਕੇ ਪਾਣੀ ਦੋ ਹਿੱਸਿਆਂ ਵਿਚ ਵੰਡਿਆ+ ਗਿਆ ਅਤੇ ਸਮੁੰਦਰੀ ਤਲ ਸੁੱਕ ਗਿਆ।+ ਕੂਚ 15:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੂੰ ਅਟੱਲ ਪਿਆਰ ਨਾਲ ਆਪਣੀ ਪਰਜਾ ਦੀ ਅਗਵਾਈ ਕੀਤੀ ਜਿਸ ਨੂੰ ਤੂੰ ਛੁਡਾਇਆ ਸੀ;+ਤੂੰ ਆਪਣੀ ਤਾਕਤ ਨਾਲ ਉਨ੍ਹਾਂ ਨੂੰ ਆਪਣੇ ਪਵਿੱਤਰ ਨਿਵਾਸ-ਸਥਾਨ ਲੈ ਜਾਵੇਂਗਾ। 14 ਦੇਸ਼-ਦੇਸ਼ ਦੇ ਲੋਕ ਸੁਣ+ ਕੇ ਕੰਬ ਜਾਣਗੇ;ਫਲਿਸਤ ਦੇ ਵਾਸੀਆਂ ʼਤੇ ਦਹਿਸ਼ਤ ਛਾ ਜਾਵੇਗੀ।*
21 ਮੂਸਾ ਨੇ ਸਮੁੰਦਰ ਵੱਲ ਆਪਣਾ ਹੱਥ ਕੀਤਾ;+ ਯਹੋਵਾਹ ਨੇ ਸਾਰੀ ਰਾਤ ਪੂਰਬ ਵੱਲੋਂ ਤੇਜ਼ ਹਨੇਰੀ ਵਗਾ ਕੇ ਸਮੁੰਦਰ ਦੇ ਪਾਣੀ ਨੂੰ ਪਿੱਛੇ ਵੱਲ ਧੱਕ ਦਿੱਤਾ ਜਿਸ ਕਰਕੇ ਪਾਣੀ ਦੋ ਹਿੱਸਿਆਂ ਵਿਚ ਵੰਡਿਆ+ ਗਿਆ ਅਤੇ ਸਮੁੰਦਰੀ ਤਲ ਸੁੱਕ ਗਿਆ।+
13 ਤੂੰ ਅਟੱਲ ਪਿਆਰ ਨਾਲ ਆਪਣੀ ਪਰਜਾ ਦੀ ਅਗਵਾਈ ਕੀਤੀ ਜਿਸ ਨੂੰ ਤੂੰ ਛੁਡਾਇਆ ਸੀ;+ਤੂੰ ਆਪਣੀ ਤਾਕਤ ਨਾਲ ਉਨ੍ਹਾਂ ਨੂੰ ਆਪਣੇ ਪਵਿੱਤਰ ਨਿਵਾਸ-ਸਥਾਨ ਲੈ ਜਾਵੇਂਗਾ। 14 ਦੇਸ਼-ਦੇਸ਼ ਦੇ ਲੋਕ ਸੁਣ+ ਕੇ ਕੰਬ ਜਾਣਗੇ;ਫਲਿਸਤ ਦੇ ਵਾਸੀਆਂ ʼਤੇ ਦਹਿਸ਼ਤ ਛਾ ਜਾਵੇਗੀ।*